ਭੀਖੀ (ਮਾਨਸਾ), 13 ਦਸੰਬਰ (ਵਿਸ਼ਵ ਵਾਰਤਾ)-ਸਥਾਨਕ ਸ਼ਹਿਰ ਦੇ ਇਕ ਫੌਜੀ ਨੌਜਵਾਨ ਦੀ ਡੇਂਗੂ ਨਾਲ ਮੌਤ ਹੋ ਗਈ ਹੈ| ਸੀ.ਆਈ.ਐਸ.ਐਫ. ਤਾਇਨਾਤ ਇਹ ਜਵਾਨ ਅੱਜ ਕੱਲ੍ਹ ਛੁੱਟੀ ਆਇਆ ਹੋਇਆ ਸੀ| ਅੱਜ ਬਾਅਦ ਦੁਪਹਿਰ ਉਸ ਦਾ ਅੰਤਮ ਸਸਕਾਰ ਭੀਖੀ ਵਿਖੇ ਕੀਤਾ ਗਿਆ|
ਜਾਣਕਾਰੀ ਮੁਤਾਬਿਕ ਸ਼ਹਿਰ ਦੇ ਵਾਰਡ ਨੰਬਰ 8 ਦੇ ਵਸਨੀਕ ਸਤਨਾਮ ਸਿੰਘ ਪੁਤਰ ਹਾਕਮ ਸਿੰਘ ਪਿਛਲੇ ਕੁਝ ਦਿਨਾਂ ਤੋਂ ਛੁ੪ਟੀ ਆਏ ਹੋਏ ਸਨ ਕਿ ਅਚਾਨਕ ਉਸ ਨੂੰ ਡੇਂਗੂ ਨੇ ਆਪਣੀ ਚਪੇਟ ਵਿਚ ਲੈ ਲਿਆ| ਹਾਲਤ ਨਾ੦ੁਕ ਹੁੰਦੀ ਦੇਖ ਪਹਿਲਾਂ ਉਸ ƒ ਮਾਨਸਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਕਰਵਾਉਣ ਲਈ ਲਿਜਾਇਆ ਗਿਆ, ਪਰ ਉਥੇ ਉਸ ਦੀ ਹਾਲਤ ਨਾਜੁਕ ਹੋਣ ਤੋਂ ਬਾਅਦ ਬਠਿੰਡਾ ਦੇ ਦਿੱਲੀ ਹਾਰਟ ਇੰਸਟੀਚਿਊਟ ਵਿਚ ਦਾਖਲ ਕਰਵਾਇਆ ਗਿਆ, ਜਿਥੇ ਕੱਲ੍ਹ ਸ਼ਾਮ ਉਸ ਦੀ ਮੌਤ ਹੋ ਗਈ| ਸਤਨਾਮ ਸਿੰਘ ਦੀ ਅਚਾਨਕ ਹੋਈ ਮੌਤ ਕਾਰਨ ਸ਼ਹਿਰ ਵਿਚ ਮਾਤਮ ਦਾ ਮਾਹੌਲ ਹੈ|
ਅੱਜ ਉਸਦਾ ਨਮਨ ਅੱਖਾਂ ਨਾਲ ਸੰਸਕਾਰ ਕਰ ਦਿਤਾ| ਸਤਨਾਮ ਸਿੰਘ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਦਾ ਦਿ®ੜ ਵ੍ਹਿਵਾਸੀ ਹੈ, ਜਿਸ ’ਤੇ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ਵਿਚ ੍ਹਹਿਰੀ, ਰ੍ਹਿਤੇਦਾਰ ਤੇ ਡੇਰਾ ਪ®ੇਮੀ ਹਾਜਰ ਸਨ|
ਮਿ੍ਤਰਕ ਜਵਾਨ ਦਾ ਇਕ ਸਾਲ ਪਹਿਲਾਂ ਖ੍ਹੁਪ®ੀਤ ਕੌਰ ਵਾਸੀ ਟਲੇਵਾਲ (ਬਰਨਾਲਾ) ਨਾਲ ਵਿਆਹ ਹੋਇਆ ਸੀ, ਪ®ੰਤੂ ਅਜੇ ਤਕ ਉਨ੍ਹਾਂ ਕੋਲ ਕੋਈ ਬੱਚਾ ਨਹੀਂ ਸੀ|
ਸਤਨਾਮ ਸਿੰਘ ਦੀ ਮੌਤ ਤੋਂ ਬਾਅਦ ਉਸ ਦੇ ਵਿਰਲਾਪ ਕਰਦੇ ਰਿਸ਼ਤੇਦਾਰ|