
ਕੇਂਦਰੀ ਮੰਤਰੀ ਹਰਸਿਮਰਤ ਬਾਦਲ ਸਮੇਤ ਪੰਜਾਬ ਸਰਕਾਰ ਅਜੇ ਨਾ ਹੋਈ ਦਿਆਲ
ਭੀਖੀ (ਮਾਨਸਾ), 13 ਦਸੰਬਰ (ਵਿਸ਼ਵ ਵਾਰਤਾ)-ਜਪਾਨ ਵਿਖੇ 10ਵੀਂ ਏ੍ਹੀਅਨ ਏਅਰਗੰਨ ਯੂਥ ਚੈਂਪੀਅਨ੍ਿਹਪ ਦੌਰਾਨ ਏਅਰ ਪਿਸਟਲ ਈਵੈਂਟ ਵਿਚੋਂ ਟੀਮ ਦੇ ਤੌਰ ਤੇ ਗੋਲਡ ਮੈਡਲ ਜਿੱਤਣ ਵਾਲੇ ਭੀਖੀ ਨੇੜਲੇ ਪਿੰਡ ਫਫੜੇ ਭਾਈਕੇ ਦੇ ਨ੍ਹਾਨੇਬਾਜ ਸੁਰਿੰਦਰ ਸਿੰਘ ਫਫੜੇ ਭਾਈਕੇ ਦਾ ਅੱਜ ਵਾਪਸ ਪਰਤਣ *ਤੇ ਪਿੰਡ ਦੇ ਲੋਕਾਂ ਵੱਲੋਂ ਭਰਵਾਂ ਸਵਾਗਤ ਕਰਦਿਆਂ ਮਾਣ ਮਹਿਸੂਸ ਕੀਤਾ ਕਿ ਛੋਟੀ ਉਮਰ ਦੇ ਇਸ ਵਿਦਿਆਰਥੀ^ਖਿਡਾਰੀ ਨੇ ਘਰ ਦੀਆਂ ਤੰਗੀਆਂ ਤੁਰ੍ਹੀਆਂ ਦੇ ਬਾਵਜੂਦ ਆਧੁਨਿਕ ਤਕਨੀਕਾਂ ਨਾਲ ਲੈਸ ਹੋਰਨਾਂ ਦ੍ਹੇਾਂ ਦੇ ਨ੍ਹਾਨੇਬਾਜਾਂ ਦਾ ਮੁਕਾਬਲਾ ਕਰਦਿਆਂ ਆਪਣੇ ਦ੍ਹੇ ਲਈ ਸੋਨੇ ਦਾ ਤਗਮਾ ਹਾਸਲ ਕੀਤਾ| ਪਿੰਡ ਦੇ ਲੋਕਾਂ ਨੇ ਡੂੰਘੀ ਚਿੰਤਾ ਜਾਹਰ ਕੀਤੀ ਕਿ ਲਗਾਤਾਰ ਦੋ ਵਾਰ ਏ੍ਹੀਆਈ ਚੈਪੀਅਨ੍ਿਹਪ ਖੇਡਣ ਦੇ ਬਾਵਜੂਦ ਅਜੇ ਤੱਕ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮੌਜੂਦਾ ਪੰਜਾਬ ਸਰਕਾਰ ਵੱਲੋਂ ਉਸ ਦੀ ਪ੍ਰਾਪਤੀ *ਤੇ ਕੋਈ ਸਨਮਾਣ ਨਹੀਂ ਦਿੱਤਾ ਗਿਆ ਅਤੇ ਨਾ ਹੀ ਕਿਸੇ ਪ੍ਰਾਈਵੇਟ ਕੰਪਨੀ ਨੇ ਉਸ ਦੀ ਹੌਸਲਾ ਅਫਜਾਈ ਲਈ ਕੋਈ ਬਾਂਹ ਫੜੀ ਹੈ| ਇਸ ਖਿਡਾਰੀ ਨੂੰ ਹਾਰਾਂ ਨਾਲ ਲੱਦੀ ਹੋਈ ਜਿਪਸੀ ਵਿਚ ਲਿਜਾਕੇ ਪਿੰਡ ਫਫੜੇ ਭਾਈਕੇ ਦੀ ਫਿਰਨੀ ਉਤੋਂ ਦੀ, ਜਦੋਂ ਗੇੜਾ ਦਿਵਾਇਆ ਗਿਆ ਤਾਂ ਪਿੰਡਾਂ ਦੇ ਬਜੁਰਗ ਮਾਣ ਨਾਲ ਆਪਣਾ ਸਿਰ ਉਚਾ ਹੋਇਆ ਮਹਿਸੂਸ ਕਰਨ ਲੱਗੇ|
ਨ੍ਹਾਨੇਬਾਜ ਸੁਰਿੰਦਰ ਸਿੰਘ ਫਫੜੇ ਭਾਈਕੇ ਨੇ ਇਸ ਪ੍ਰਾਪਤੀ ਤੋਂ ਬਾਅਦ ਕਿਹਾ ਕਿ ਬ੍ਹੇੱਕ ਇਸ ਆਧੁਨਿਕ ਤੇ ਮਹਿੰਗੀ ਖੇਡ ਲਈ ਕਿਸੇ ਨੇ ਕੋਈ ਸਹਾਰਾ ਨਹੀਂ ਦਿੱਤਾ, ਪਰ ਉਹ ਆਪਣੇ ਪਿਤਾ ਦੇ ਲਏ ਕਰਜੇ ਦਾ ਮੁੱਲ ਮੋੜਨ ਲਈ ਇੱਕ ਦਿਨ ਉਲੰਪਿਕ ਖੇਡਾਂ *ਚ ਸੋਨ ਤਗਮਾ ਲੈਕੇ ਹੀ ਵਾਪਸ ਪਰਤਣਗੇ| ਉਸ ਦੇ ਪਿਤਾ ਅਤੇ ਕੋਚ ਕੁਲਦੀਪ ਸਿੰਘ, ਜੋ ਪਿੰਡ ਫਫੜੇ ਭਾਈਕੇ ਦੇ ਸਰਕਾਰੀ ਸਕੂਲ ਵਿਚ ਪੀ.ਟੀ. ਅਧਿਆਪਕ ਹਨ, ਦਾ ਕਹਿਣਾ ਹੈ ਕਿ ਪਹਿਲਾਂ ਵੀ ਉਸ ਨੇ ਆਪਣੇ ਪੁੱਤਰ ਦੀ ਟਰੇਨਿੰਗ ਲਈ ਕਈ ਤਰ੍ਹਾਂ ਦੇ ਕਰ੦ੇ ਲੈਕੇ ਉਸ ਦੀ ਮੰ੦ਿਲ ਵੱਲ ਤੋਰਿਆ ਸੀ ਅਤੇ ਭਵਿੱਖ ਵਿੱਚ ਵੀ ਬ੍ਹੇੱਕ ਉਸ ਨੂੰ ਹੋਰ ਕਰ੦ਿਆਂ ਦਾ ਬੋਝ ਚੁੱਕਣਾ ਪਵੇ, ਪਰ ਆਪਣੇ ੍ਹੂਟਰ ਪੁੱਤਰ ਨੂੰ ਉਲੰਪਿਕ ਦੀ ਟਿਕਟ ਕਟਵਾਕੇ ਹੀ ਸਾਹ ਲੈਣਗੇ|
ਉਧਰ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੰਘ ਸਿੱਧੂ ਅਤੇ ਸੱਭਿਆਚਾਰ ਤੇ ਸਮਾਜ ਸੇਵਾ ਮੰਚ ਮਾਨਸਾ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਸਰਪ੍ਰਸਤ ਡਾ. ਨ੍ਹਾਨ ਸਿੰਘ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੋ ਵਾਰ ਏ੍ਹੀਆ ਪੱਧਰ *ਤੇ ੍ਹਾਨਦਾਰ ਪ੍ਰਦਰ੍ਹਨ ਕਰਕੇ ਸੰਸਾਰ ਭਰ ਵਿੱਚ ਭਾਰਤ ਦਾ ਨਾਂ ਚਮਕਾਉਣ ਵਾਲੇ ਨ੍ਹਾਨੇਬਾਜ ਸੁਰਿੰਦਰ ਸਿੰਘ ਦੀ ਬਾਹ ਫੜੀ ਜਾਵੇ ਤਾਂ ਕਿ ਉਸ ਲਈ ਉਲੰਪਿਕ ਦਾ ਰਾਹ ਸੌਖਾ ਹੋ ਸਕੇ| ਉਨ੍ਹਾਂ ਕਿਹਾ ਕਰ੦ੇ ਚੁੱਕਕੇ ਕਿਵੇਂ ਇੱਕ ਬਾਪ ਆਪਣੇ ਪੁੱਤਰ ਨੂੰ ਉਲੰਪਿਕ ਦੀ ਔਖੇ ਪੈਂਡੇ ਵੱਲ ਤੋਰੇਗਾ, ਜਿਸ ਕਰਕੇ ਸਰਕਾਰ ਨੂੰ ਇਸ ਖਿਡਾਰੀ ਦਾ ਸਾਰਾ ਖਰਚਾ ਕਰਨ ਦੀ ਜਿੰਮੇਵਾਰੀ ਆਪਣੇ ਸਿਰ ਲੈਣ ਦੀ ਲੋੜ ਹੈ|
ਇਸ ਤੋਂ ਪਹਿਲਾਂ ਉਸ ਦਾ ਮਾਨਸਾ ਵਿਚ ਵੀ ਸਵਾਗਤ ਕੀਤਾ ਗਿਆ ਅਤੇ ਡੀ.ਏ.ਵੀ ਸਕੂਲ ਮਾਨਸਾ ਦੇ ਪ੍ਰਿੰਸੀਪਲ ਸਮੇਤ ਹੋ ਸਟਾਫ ਵੱਲੋਂ ਸਕੂਲ ਵਿਚ ਲਿਜਾਕੇ ਉਸ ਦਾ ਸਨਮਾਣ ਕੀਤਾ ਗਿਆ| ਇਹ ਬੱਚਾ ਡੀ.ਏ.ਵੀ ਸਕੂਲ ਮਾਨਸਾ ਦਾ ਬਾਰਵੀਂ ਕਲਾਸ ਦਾ ਵਿਦਿਆਰਥੀ ਹੈ|
ਫੋਟੋ ਨੰਬਰ: 07
ਫੋਟੋ ਕੈਪ੍ਹਨ: ਡੀ.ਏ.ਵੀ ਸਕੂਲ ਮਾਨਸਾ ਦੇ ਪ੍ਰਿੰਸੀਪਲ ਸੁਧੀਰ ਠਾਕੁਰ, ਸਕੂਲ ਵਿਚ ਪੁੱਜਣ *ਤੇ ਨ੍ਹਾਨੇਬਾਜ ਦਾ ਵਿਦਿਆਰਥੀਆਂ ਸਾਹਮਣੇ ਮੰਚ ਤੋਂ ਸਵਾਗਤ ਕਰਦੇ ਹੋਏ|
ਭਗਵੰਤ ਮਾਨ ਸਰਕਾਰ ਵੱਲੋਂ ਡਿਜੀਟਲ ਸਿੱਖਿਆ ਵਿੱਚ ਇਤਿਹਾਸਕ ਵਿਸਤਾਰ; ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਹਿਜ਼ 1 ਸਾਲ ਵਿੱਚ 56,183 ਕੰਪਿਊਟਰ ਦਿੱਤੇ
ਭਗਵੰਤ ਮਾਨ ਸਰਕਾਰ ਵੱਲੋਂ ਡਿਜੀਟਲ ਸਿੱਖਿਆ ਵਿੱਚ ਇਤਿਹਾਸਕ ਵਿਸਤਾਰ; ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਹਿਜ਼ 1 ਸਾਲ ਵਿੱਚ...





















