ਪ੍ਰਧਾਨ ਮੰਤਰੀ ਮੋਦੀ ਨੇ ਜੀ7 ਸਿਖਰ ਸੰਮੇਲਨ ਤੋਂ ਪਹਿਲਾਂ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਗਲੋਬਲ ਵਿਕਾਸ ਬਾਰੇ ਕੀਤੀ ਚਰਚਾ 
ਇਜ਼ਰਾਈਲ ਰਫਾਹ ‘ਚ ‘ਜਲਦੀ’ ਨਾਗਰਿਕਾਂ ਨੂੰ ਕੱਢਣਾ ਸ਼ੁਰੂ ਕਰੇਗਾ
ਪਾਕਿਸਤਾਨ ਨੇ ਮਨੁੱਖੀ ਅਧਿਕਾਰਾਂ ਬਾਰੇ ਅਮਰੀਕੀ ਰਿਪੋਰਟ ਨੂੰ ਕੀਤਾ ਖਾਰਜ
ਵਾਪਰਿਆ ਭਿਆਨਕ ਸੜਕ ਹਾਦਸਾ ; 17 ਲੋਕਾਂ ਦੀ ਮੌਤ ,ਕਈ ਜਖ਼ਮੀ
ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਪਰਿਵਾਰ ਸਮੇਤ ਦੁਰਗਿਆਣਾ ਮੰਦਰ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਲਕਸ਼ਮੀਕਾਂਤਾ ਚਾਵਲਾ ਵੀ ਰਹੀ ਮੌਜ਼ੂਦ
ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ
ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੂਏ ਪਰਿਵਾਰ ਨਾਲ ਸੀਐਮ ਮਾਨ, ਲਕਸ਼ਮੀਕਾਂਤਾ ਚਾਵਲਾ ਵੀ ਰਹੀ ਮੌਜ਼ੂਦ 
ਸੁਕੇਸ਼ ਚੰਦਰਸ਼ੇਖਰਨ ਦੇ ਖੁਲਾਸੇ ਤੋਂ ਬਾਅਦ ‘ਆਪ’ ਵਲੋੰ ਰਾਜ ਸਭਾ ਦੀ  ਨਾਮਜ਼ਦਗੀਆਂ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ: ਕਾਂਗਰਸ
ਮੁੱਖ ਮੰਤਰੀ ਭਗਵੰਤ ਮਾਨ ਪਰਿਵਾਰ ਸਮੇਤ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ
ਚੰਡੀਗੜ੍ਹ ‘ਚ ਬਦਲੇਗਾ ਮੌਸਮ-ਮੀਂਹ ਦਾ ਅਲਰਟ ਜਾਰੀ
WishavWarta -Web Portal - Punjabi News Agency

Day: March 4, 2018

Entrepreneurship to be the new success mantra for the SC brethren- Chairman SC commission Pb

ਗੁਰਦਵਾਰਾ ਨਾਨਕਸਰ ਸੈਕਟਰ 28 ਵਿਖੇ 42ਵਾਂ ਸਲਾਨਾ ਗੁਰਮਤਿ ਸਮਾਗਮ 11 ਮਾਰਚ ਨੂੰ

੍ਹ        ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਸੰਪਟ ਪਾਠ ਅੱਜ ਪ੍ਰਾਰੰਭ ਹੋਣਗੇ ਚੰਡੀਗੜ੍ਹ 4 ਮਾਰਚ - ਸੰਤ ਬਾਬਾ ਸਾਧੂ ਸਿੰਘ ਨਾਨਕਸਰ ਵਾਲਿਆਂ ਦੀ ਨਿੱਘੀ ਯਾਦ ਵਿੱਚ 42ਵਾਂ ...

ਹੁਣ ਮੈਂ ਏਸ਼ੀਅਨ ਗੇਮ੍ਸ ਅਤੇ ਟੋਕੀਓ ਓਲਿੰਪਿਕ ਉੱਤੇ ਫੋਕਸ ਕਰ ਰਹੀ ਹਾਂ : ਭਾਰਤੀ ਮਹਿਲਾ ਪਹਿਲਵਾਨ ਨਵਜੋਤ ਕੌਰ

ਹੁਣ ਮੈਂ ਏਸ਼ੀਅਨ ਗੇਮ੍ਸ ਅਤੇ ਟੋਕੀਓ ਓਲਿੰਪਿਕ ਉੱਤੇ ਫੋਕਸ ਕਰ ਰਹੀ ਹਾਂ : ਭਾਰਤੀ ਮਹਿਲਾ ਪਹਿਲਵਾਨ ਨਵਜੋਤ ਕੌਰ

ਮੈਂ ਬਹੁਤ ਖੁਸ਼ ਹਾਂ । ਲੋਕ ਇਸ ਪਲ ਦਾ ਇੰਤਜਾਰ ਕਰ ਰਹੇ ਸਨ । ਹੁਣ ਮੈਂ ਏਸ਼ੀਅਨ ਗੇਮ੍ਸ ਅਤੇ ਟੋਕੀਓ ਓਲਿੰਪਿਕ ਉੱਤੇ ਫੋਕਸ ਕਰ ਰਹੀ ਹਾਂ :  ਭਾਰਤੀ ਮਹਿਲਾ ਪਹਿਲਵਾਨ ਨਵਜੋਤ ਕੌਰ

Entrepreneurship to be the new success mantra for the SC brethren- Chairman SC commission Pb

ਪ੍ਰੀ ਬਜਟ ਮੀਟਿੰਗ ਵਿੱਚ ਅਨੁਸੂਚਿਤ ਜਾਤੀਆਂ  ਸਬ-ਪਲਾਨ ਕੋਈ ਚਰਚਾ ਨਾ ਹੋਣਾ ਮੰਦਭਾਗਾ – ਕੈਂਥ

  ਪੰਜਾਬ ਦੇਸ਼ ਵਿੱਚ ਅਜਿਹਾ ਸੂਬਾ, ਜਿੱਥੇ ਸਭ ਤੋਂ ਵੱਧ ਅਨੁਸੂਚਿਤ ਜਾਤਾਂ ਦੀ ਅਬਾਦੀ                                     “ 21 ਵਿਧਾਇਕ ਕਾਂਗਰਸ ਪਾਰਟੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ “ ਚੰਡੀਗੜ੍ਹ, 4 ਮਾਰਚ          ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪ੍ਰੀ ਬਜਟ ਮੀਟਿੰਗ ਪਿਛਲੇ ਦਿਨੀਂ ਚੰਡੀਗੜ ਵਿਖੇ ਪਾਰਟੀ ਦੇ ਲੋਕ ਸਭਾ, ਰਾਜ ਸਭਾ ਅਤੇ ਪੰਜਾਬ ਵਿਧਾਇਕਾਂ ਨਾਲ ਸਲਾਹਮਸ਼ਵਰਾ ਕਰਨ ਲਈ ਕਿ ਆਉਣ ਵਾਲੇ 2018-19 ਦੇ ਬਜਟ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਸੁਝਾਆਵਾਂ ਦੀ ਪ੍ਰੀਕਿਆਂ ਨੂੰ ਸ਼ੁਰੂ ਕੀਤਾ ਗਿਆ। ਅਨੁਸੂਚਿਤ ਜਾਤਾਂ ਦੇ ਹਿਤਾਂ ਦੀ ਰਖਵਾਲੀ ਕਰਨ ਵਾਲੀ ਸਿਰਮੌਰ ਜੱਥੇਬੰਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੋਸ਼ ਲਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੌਜੂਦ ਵਿਧਾਇਕਾਂ ਤੇਸਾਂਸਦ ਮੈਬਰਾਂ ਨੇ ਅਨੁਸੂਚਿਤ ਜਾਤੀਆਂ ਸਬ-ਪਲਾਨ ਬਾਰੇ ਕੋਈ ਚਰਚਾ ਹੀ ਨਹੀਂ ਕੀਤੀ। ਉਹਨਾਂ ਕਿਹਾ ਕਿ "ਅਨੁਸੂਚਿਤ ਜਾਤੀਆਂ ਸਬ-ਪਲਾਨ ਦਾ ਆਕਾਰ ਰਾਜ ਦੀ ਕੁੱਲ ਸਾਲਾਨਾ ਯੋਜਨਾ ਵਿੱਚੋਂ ਰਾਜ ਦੀ ਅਨੁਸੂਚਿਤ ਜਾਤੀਆਂ ਦੀ ਵਸੋਂ ਦੀ ਪ੍ਰਤੀਸ਼ਤਤਾ ਦੇ ਅਨੁਪਾਤ ਵਿੱਚ ਬਣਾਇਆ ਜਾਵੇਗਾ, ਜਿਸ ਵਿੱਚ ਰਾਜ ਦੀਸਾਲਾਨਾ ਯੋਜਨਾ ਦੀ ਤਰਜ਼ ਤੇ ਨਾਨ-ਬਜਟਿਡ ਉਪਬੰਧ ਵੀ ਸ਼ਾਮਲ ਹੋਣਗੇ"।ਇਸ ਦੀ ਅਧਿਸੂਚਨਾ ਮਿਤੀ 10 ਫਰਵਰੀ 2014 ਵਿੱਚ ਨੰ: ਖੋ . ਅ . (ਐਸ .ਸੀ.ਐਸ. ਪੀ.) 76/2014/712 ਮਾਨਯੋਗ ਰਾਜਪਾਲ ਪੰਜਾਬ ਵੱਲੋਂ ਜਾਰੀਕੀਤੀ ਹੋਈ ਹੈ। ਸ੍ਰ ਕੈਂਥ ਨੇ ਦੱਸਿਆ ਕਿ ਅਜਿਹੇ ਗੰਭੀਰ ਮੂੱਦਿਆਂ ਨੂੰ ਜੋ ਅਨੁਸੂਚਿਤ ਜਾਤਾਂ ਲਈ ਬੜੇ ਅਹਿਮ ਹਨ ਉਨ੍ਹਾਂ ਬਾਰੇ ਚਰਚਾ ਨਾ ਕਰਨਾ ਮੰਦਭਾਗਾ ਅਤੇ ਨਿੰਦਣਯੋਗ ਹੈ। ਜਨਗਣਨਾ- 2011ਅਨੁਸਾਰ ਪੰਜਾਬ ਰਾਜ ਵਿਚ ਅਨੁਸੂਚਿਤਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 88.60 ਲੱਖ ਹੈ,ਜੋ ਕਿ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 16.60 ਪ੍ਰਤੀਸ਼ਤ ਦੇ ਮੁਕਾਬਲੇ, ਰਾਜਦੀ ਕੁਲ ਆਬਾਦੀ (277.43) ਦਾ 31.94 ਪ੍ਰਤੀਸ਼ਤ ਹੈ। ਅਨੁਸੂਚਿਤ ਜਾਤੀਆਂ ਦੀ ਆਬਾਦੀ ਮੁੱਖ ਤੌਰ ਤੇ ਦਿਹਾਤੀ ਖੇਤਰਾਂ ਵਿੱਚ ਹੈ। ਉਹਨਾਂ ਅੱਗੇ ਕਿਹਾ ਕਿ ਜਨਗਣਨਾ-2011 ਅਨੁਸਾਰ, ਰਾਜ ਵਿੱਚ ਅਨੁਸੂਚਿਤ ਜਾਤੀਆਂ ਦੇ ਬੁਹਗਿਣਤੀ ਲੋਕ (73.33℅) ਪਿੰਡਾਂ ਵਿਚ ਜਦੋਂ ਕਿ 26.67 ਪ੍ਰਤੀਸ਼ਤ ਲੋਕ ਸ਼ਹਿਰੀ ਖੇਤਰਾਂ ਵਿੱਚ ਵਸਦੇ ਹਨ। ਪੰਜਾਬ ਵਿੱਚ ਅਨੁਸੂਚਿਤਜਾਤੀਆਂ ਦੀ ਵਸੋਂ ਦੀ ਵਧੇਰੇ ਪ੍ਰਤੀਸ਼ਤਤਾ ਵਾਲੇ ਸ਼ਹੀਦ ਭਗਤ ਸਿੰਘ ਨਗਰ (42.51℅),ਸ੍ਰੀ ਮੁਕਤਸਰ ਸਾਹਿਬ (42.31℅),ਫਿਰੋਜ਼ਪੁਰ (42.17℅),ਜਲੰਧਰ (38.95℅), ਫਰੀਦਕੋਟ (38.92℅), ਮੋਗਾ (36.59℅) , ਹੁਸ਼ਿਆਰਪੁਰ(35.14℅),ਕਪੂਰਥਲਾ(33.94℅),ਤਰਨਤਾਰਨ(33.17℅) , ਮਾਨਸਾ(33.63℅), ਬਠਿੰਡਾ (32.44℅), ਬਰਨਾਲਾ (32.24℅), ਅਤੇ ਫਤਿਹਗੜ੍ਹ ਸਾਹਿਬ (32.07℅) ਵਾਲੇ ਜਿਲ੍ਹੇ ਹਨ। ਸ੍ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ 34 ਅਨੁਸੂਚਿਤ ਜਾਤਾਂ ਦੇ ਵਿਧਾਇਕ ਹਨ ਉਨ੍ਹਾਂ ਵਿਚੋਂ 21 ਵਿਧਾਇਕ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਵਿਧਾਇਕ ਨੇ ਅਨੁਸੂਚਿਤ ਜਾਤੀਆਂ ਸਬ -ਪਲਾਨ ਬਾਰੇਕੋਈ ਵੀ ਮੁੱਦਾ ਜਾਂ ਸੁਝਾਅ ਧਿਆਨ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਹੀਂ ਲਿਆਂਦਾ ਗਿਆ।

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ

ਪੰਜਾਬ :ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਰਾਣਾ ਹਰਦੀਪ ਨੂੰ ਕੋਰਟ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ , ਰਾਣਾ ਹਰਦੀਪ ਨੂੰ ਨਾਭਾ ਜੇਲ੍ਹ ਵਿੱਚ ਭੇਜਿਆ ਗਿਆ।

ਪੁਲੀਸ ਨੇ ਚੋਰੀ ਦੇ ਸਮਾਨ ਸਮੇਤ ਦੋ ਜਣਿਆਂ ਨੂੰ ਕਰਿਆ ਕਾਬੂ, ਦੋ ਅਜੇ ਪੁਲੀਸ ਦੀ ਗ੍ਰਿਫਤ ਤੋਂ ਬਾਹਰ

ਬਠਿੰਡਾ^ਮਾਨਸਾ ਇਲਾਕੇ ਵਿਚ ਕਰਦੇ ਸਨ ਚੋਰੀਆਂ ਮਾਨਸਾ, 4 ਮਾਰਚ ਜ਼ਿਲ੍ਹਾ ਪੁਲੀਸ ਨੇ ਪਿµਡ ਰਮਦਿੱਤੇਵਾਲਾ ਦੀ ਇੱਕ ਮੋਬਾਇਲਾਂ ਦੀ ਦੁਕਾਨ ਤੋਂ 31 ਮੋਬਾਇਲ ਫੋਨ ਤੇ ਨਗਦੀ ਚੋਰੀ ਕਰਨ ਵਾਲੇ ਗਿਰੋਹ ਨੂੰ ...

Page 1 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ