गुजरात में लोकसभा चुनाव के लिए आम आदमी पार्टी ने अपना कैंपेन ‘‘गुजरात में भी केजरीवाल’’ लांच किया
ਕਜ਼ਾਕਿਸਤਾਨ: ਅਸਤਾਨਾ ਹਵਾਈ ਅੱਡੇ ‘ਤੇ ਅੱਗ, 18 ਉਡਾਣਾਂ ਲੇਟ
ਲੋਕ ਸਭਾ ਚੋਣਾਂ 2024 -13 ਰਾਜਾਂ ਵਿੱਚ 88 ਸੀਟਾਂ ‘ਤੇ ਵੋਟਿੰਗ ਕੱਲ੍ਹ 
🙏🌸 ਅੱਜ ਦਾ ਵਿਚਾਰ 🌸🙏
🙏🌹 ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ 🌹
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
20,000 ਰੁਪਏ ਰਿਸ਼ਵਤ ਲੈਂਦਾ ਸੀਨੀਅਰ ਸਹਾਇਕ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਸੰਗਰੂਰ ਦਾ ਭਖਿਆ ਸਿਆਸੀ ਦੰਗਲ – ਸਿਮਰਨਜੀਤ ਮਾਨ ਦੇ ਬਿਆਨ ਤੇ ਮੀਤ ਹੇਅਰ ਨੇ ਦਿੱਤਾ ਜਵਾਬ
ਜੋ ਲੀਡਰ ਪਾਰਟੀ ਬਦਲ ਕੇ ਆਉਂਦੇ ਹਨ, ਸੰਵਿਧਾਨਹੀਣ ਲੋਕ ਹਨ: ਡਾ. ਅਮਰ ਸਿੰਘ
ਸ਼ਾਰਟ ਸਰਕਟ ਦੇ ਕਾਰਨ ਲੱਗੀ ਅੱਗ, 20 ਏਕੜ ਤੋਂ ਜਿਆਦਾ ਫਸਲ ਸੜ ਕੇ ਸਵਾਹ
WishavWarta -Web Portal - Punjabi News Agency

Day: August 26, 2017

CM Mourns Demise of Jathedar Takhat Sri Keshgarh Sahib Giani Mall Singh

ਮੁੱਖ ਮੰਤਰੀ ਦਾ ਮਾਨਸਾ ਸਮੇਤ ਮਾਲਵਾ ਪੱਟੀ ਦਾ ਦੌਰਾ ਭਲਕੇ

ਚੰਡੀਗੜ/ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਾਲਵਾ ਖੇਤਰ ਵਿਚ ਮਾਨਸਾ ਸਮੇਤ ਹੋਰਨਾਂ ਸ਼ਹਿਰਾਂ ਦਾ ਭਲਕੇ 27 ਅਗਸਤ ਨੂੰ ਦੌਰਾ ਕੀਤਾ ਜਾ ਰਿਹਾ ਹੈ, ਇਹ ...

ਪੁਲੀਸ ਨੇ ਸੱਚਾ ਸੌਦਾ ਨਾਲ ਜੁੜੇ ਡੇਰਿਆਂ ਦੀ ਸੁਰੱਖਿਆ ਵਧਾਈ

ਪੁਲੀਸ ਨੇ ਸੱਚਾ ਸੌਦਾ ਨਾਲ ਜੁੜੇ ਡੇਰਿਆਂ ਦੀ ਸੁਰੱਖਿਆ ਵਧਾਈ

ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਮਾਨਸਾ ਜਿਲ੍ਹੇ ਵਿਚਲੇ ਸਾਰੇ ਸੱਚਾ ਸੌਦਾ ਸਿਰਸਾ ਨਾਲ ਜੁੜੇ ਡੇਰਿਆਂ ਦੇ ਬਾਹਰ ਪੁਲੀਸ ਅਤੇ ਅਰਧ ਸੈਨਿਕ ਦਲ ਤਾਇਨਾਤ ਕਰ ਦਿੱਤੇ ਗਏ ਹਨ| ਪੁਲੀਸ ਵੱਲੋਂ ਇਨ੍ਹਾਂ ਡੇਰਿਆਂ ...

ਰੇਲਵੇ ਨੇ 6 ਟ੍ਰੇਨਾਂ ਨੂੰ ਕੀਤਾ ਰੱਦ

ਬੱਸਾਂ-ਰੇਲਾਂ ਬੰਦ ਹੋਣ ਨਾਲ ਲੋਕਾਂ ਨੂੰ ਕਰਨਾ ਪਿਆ ਵੱਡੀ ਮੁਸੀਬਤ ਦਾ ਸਾਹਮਣਾ

ਮਾਨਸਾ, 26 ਅਗਸਤ (ਵਿਸ਼ਵ ਵਾਰਤਾ)- ਮਾਲਵਾ ਪੱਟੀ ਵਿਚ ਖਾੜਕੂਵਾਦ ਤੋਂ ਬਾਅਦ ਪਹਿਲੀ ਵਾਰ ਲਗਾਤਾਰ ਦੋ ਦਿਨਾਂ ਲਈ ਪੈਪਸੂ ਰੋਡ ਟਰਾਂਸਪੋਰਟ ਕਾਰਪੋਰ੍ਹੇਨ (ਪੀ.ਆਰ.ਟੀ.ਸੀ), ਪੰਜਾਬ ਰੋਡਵੇਜ ਸਮੇਤ ਸਾਰੀਆਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਵੱਲੋਂ ...

ਕਰਫਿਊ ਵਿਚ ਢਿੱਲ ਤੋਂ ਬਾਅਦ ਦੁਕਾਨਦਾਰਾਂ ਨੇ ਲੋਕਾਂ ਦੀ ਮਜਬੂਰੀ ਦਾ ਲਾਹਾ ਲੈਕੇ ਲਾਹੀ ਛਿੱਲ

ਕਰਫਿਊ ਵਿਚ ਢਿੱਲ ਤੋਂ ਬਾਅਦ ਦੁਕਾਨਦਾਰਾਂ ਨੇ ਲੋਕਾਂ ਦੀ ਮਜਬੂਰੀ ਦਾ ਲਾਹਾ ਲੈਕੇ ਲਾਹੀ ਛਿੱਲ

ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਮਾਨਸਾ ਵਿਚ ਕਰਫਿਊ ਲੱਗਣ ਤੋਂ ਬਾਅਦ ਅੱਜ ਦਿੱਤੀ ਗਈ ਚਾਰ-ਚਾਰ ਘੰਟਿਆਂ ਦੀ ਢਿੱਲ ਤੋਂ ਬਾਅਦ, ਜਿਉਂ ਹੀ ਬਜਾਰ ਵਿਚ ਦੁਕਾਨਾਂ ਖੁੱਲਣ ਲੱਗੀਆਂ ਤਾਂ ਲੋਕਾਂ ਦੀਆਂ ਜ਼ਰੂਰੀ ...

ਕੇਂਦਰੀ ਟੀਮ ਵੀ ਪਹੁੰਚੀ ਮਾਨਸਾ ਚਿੱਟੀ ਮੱਖੀ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ

ਭੀਖੀ ਨੇੜੇ ਮੱਤੀ ਗਰਿੱਡ ਵਿਚ ਰੋੜੇ ਮਾਰਨ ਅਤੇ ਹੋਡਲਾ ਕਲਾਂ ਦੇ ਸਾਂਝ ਕੇਂਦਰ ਦੀ ਭੰਨ ਤੋੜ ਤੋਂ ਬਾਅਦ ਹਾਲਾਤ ਕਾਬੂ ਹੇਠ

ਭੀਖੀ (ਮਾਨਸਾ), 26 ਅਗਸਤ (ਵਿਸ਼ਵ ਵਾਰਤਾ)-ਪੰਜਾਬ ਰਾਜ ਪਾਵਰ ਕਾਰਪੋਰ੍ਹੇਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ ਮੱਤੀ ਸਥਿਤ ਗਰਿੱਡ ਵਿਚ ਰੋੜੇ ਮਾਰਕੇ ੍ਹੀ੍ਹੇ ਭੰਨਣ ਵਾਲੇ ਅਤੇ ਇਕ ਜੇ.ਈ ਦੀ ਖੜ੍ਹੀ ਕਾਰ ਦੇ ਸ਼ੀਸ਼ੇ ਤੋੜਨ ...

ਇਨਕਮ ਟੈਕਸ ਦਫਤਰ ਨੂੰ ਅੱਗ ਲਾਉਣ ਵਾਲੇ 15 ਅਣਪਛਾਤਿਆਂ ਉਪਰ ਮਾਨਸਾ ਪੁਲੀਸ ਨੇ ਕੀਤਾ ਮਾਮਲਾ ਦਰਜ

ਇਨਕਮ ਟੈਕਸ ਦਫਤਰ ਨੂੰ ਅੱਗ ਲਾਉਣ ਵਾਲੇ 15 ਅਣਪਛਾਤਿਆਂ ਉਪਰ ਮਾਨਸਾ ਪੁਲੀਸ ਨੇ ਕੀਤਾ ਮਾਮਲਾ ਦਰਜ

ਮਾਨਸਾ, 26 ਅਗਸਤ (ਵਿਸ਼ਵ ਵਾਰਤਾ)-ਡੇਰਾ ਮੁਖੀ ਖਿਲਾਫ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਭੜਕੇ ਵਿਅਕਤੀਆਂ ਵੱਲੋਂ ੍ਹਹਿਰ ਦੇ ਵਨ ਵੇ ਟਰੈਫਿਕ ਰੋਡ ਤੇ ਸਥਿਤ ਇਨਕਮ ਟੈਕਸ ਦੇ ਦਫਤਰ *ਚ ਖੜੀਆਂ ...

ਪੰਜਾਬ ਵਿੱਚ ਅਮਨ-ਚੈਨ ਕਾਇਮ, ਜਾਨੀ ਨੁਕਸਾਨ ਦੀ ਕੋਈ ਘਟਨਾ ਨਹੀਂ ਵਾਪਰੀ – ਮੁੱਖ ਮੰਤਰੀ

ਪੰਜਾਬ ਵਿੱਚ ਅਮਨ-ਚੈਨ ਕਾਇਮ, ਜਾਨੀ ਨੁਕਸਾਨ ਦੀ ਕੋਈ ਘਟਨਾ ਨਹੀਂ ਵਾਪਰੀ – ਮੁੱਖ ਮੰਤਰੀ

ਚੰਡੀਗਡ਼, 26 ਅਗਸਤ (ਵਿਸ਼ਵ ਵਾਰਤਾ)- ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਹੋਣ ਵਾਲੀ ਸਜ਼ਾ ਦੇ ਮੱਦੇਨਜ਼ਰ ਸੂਬੇ ਦੀਆਂ ਅਹਿਮ ਥਾਵਾਂ ’ਤੇ ਸੁਰੱਖਿਆ ਦੇ ਪੁਖਤਾ ਬੰਦੋਬਸਤ ਕਰ ਦਿੱਤੇ ਗਏ ...

Page 1 of 4 1 2 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ