17.8 C
Chandigarh
Thursday, November 23, 2017

ਪੀ.ਵੀ ਸਿੰਧੂ ਪਹੁੰਚੀ ਹਾਂਗਕਾਂਗ ਓਪਨ ਦੇ ਕੁਆਟਰ ਫਾਈਨਲ ‘ਚ

ਨਵੀਂ ਦਿੱਲੀ, 23 ਨਵੰਬਰ - ਭਾਰਤ ਦੀ ਬੈਡਮਿੰਟਨ ਸਟਾਰ ਪੀ.ਵੀ ਸਿੰਧੂ ਹਾਂਗਕਾਂਗ ਓਪਨ ਦੇ ਕੁਆਟਰ ਫਾਈਨਲ ਵਿਚ ਪਹੁੰਚ ਗਈ ਹੈ| ਸਿੰਧੂ ਨੇ ਅੱਜ ਜਾਪਾਨ...

ਵਿਆਹ ਬੰਧਨ ‘ਚ ਬੱਝੇ ਜ਼ਹੀਰ ਖਾਨ ਤੇ ਸਾਗਰਿਕਾ

ਮੁੰਬਈ, 23 ਨਵੰਬਰ - ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅੱਜ ਆਪਣੀ ਮੰਗੇਤਰ ਸਾਗਰਿਕਾ ਘਾਟਗੇ ਨਾਲ ਵਿਆਹ ਦੇ ਬੰਧਨ ਵਿਚ ਬੱਝ ਗਏ|...

ਟੈਸਟ ਰੈਂਕਿੰਗ ‘ਚ ਵਿਰਾਟ ਕੋਹਲੀ ਪੰਜਵੇਂ ਸਥਾਨ ‘ਤੇ ਪਹੁੰਚਿਆ

ਦੁਬਈ, 21 ਨਵੰਬਰ - ਆਈ.ਸੀ.ਸੀ ਵੱਲੋਂ ਜਾਰੀ ਟੈਸਟ ਰੈਂਕਿੰਗ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਦੇ ਲਾਭ ਨਾਲ ਪੰਜਵੇਂ ਸਥਾਨ ਉਤੇ...

ਖ਼ਾਲਸਾ ਗਰਲਜ਼ ਸਕੂਲ ਦੀ ਹਾਕੀ ਟੀਮ ਨੇ ਸੂਬੇ ‘ਚ ਚੈਂਪੀਅਨਸ਼ਿਪ ਜਿੱਤੀ

ਅੰਮ੍ਰਿਤਸਰ, 20 ਨਵੰਬਰ  (ਵਿਸ਼ਵ ਵਾਰਤਾ)-ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਪੋਰਟਸ ਵਿੰਗ (ਲੜਕੀਆਂ) ਦੀ ਹਾਕੀ ਟੀਮ ਨੇ ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈਆਂ ਗਈਆਂ ਅੰਡਰ‐19 (ਲੜਕੀਆਂ)...

ਕੋਲਕਾਤਾ ਟੈਸਟ ‘ਚ ਭਾਰਤ ਦਾ ਲਾਜਵਾਬ ਪ੍ਰਦਰਸ਼ਨ, ਪਰ ਮੈਚ ਹੋਇਆ ਡਰਾਅ

ਕੋਲਕਾਤਾ, 20 ਨਵੰਬਰ - ਕੋਲਕਾਤਾ ਟੈਸਟ ਅੱਜ ਡਰਾਅ ਹੋ ਗਿਆ| ਮੈਚ ਦੇ ਪੰਜਵੇਂ ਤੇ ਆਖਰੀ ਦਿਨ ਭਾਰਤੀ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ, ਪਰ ਉਸ...

ਭਾਰਤ ਨੇ ਸ੍ਰੀਲੰਕਾ ਨੂੰ ਦਿੱਤਾ 231 ਦੌੜਾਂ ਦਾ ਟੀਚਾ

ਕੋਲਕਾਤਾ, 20 ਨਵੰਬਰ - ਕੋਲਕਾਤਾ ਟੈਸਟ ਕਾਫੀ ਦਿਲਚਸਪ ਮੋੜ ਤੇ ਪਹੁੰਚ ਗਿਆ ਹੈ| ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ ਜਿੱਤ...

ਕੋਲਕਾਤਾ ਟੈਸਟ : ਭਾਰਤ ਦੀਆਂ 172 ਦੌੜਾਂ ਦੇ ਜਵਾਬ ‘ਚ ਸ੍ਰੀਲੰਕਾ ਨੇ ਕੀਤੀ ਮਜ਼ਬੂਤ...

ਕੋਲਕਾਤਾ, 18 ਨਵੰਬਰ - ਕੋਲਕਾਤਾ ਟੈਸਟ ਵਿਚ ਅੱਜ ਭਾਰਤ ਨੇ ਪਹਿਲਾਂ 172 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਸ੍ਰੀਲੰਕਾਈ ਟੀਮ ਨੇ ਤੀਸਰੇ ਦਿਨ ਦੀ...

ਕੋਲਕਾਤਾ ਟੈਸਟ : ਬਾਰਿਸ਼ ਦੀ ਭੇਂਟ ਚੜ੍ਹਿਆ ਦੂਸਰਾ ਦਿਨ, ਟੀਮ ਇੰਡੀਆ ਦਾ ਸਕੋਰ 74/5

ਕੋਲਕਾਤਾ, 17 ਨਵੰਬਰ - ਕੋਲਕਾਤਾ ਟੈਸਟ ਦਾ ਦੂਸਰਾ ਦਿਨ ਵੀ ਬਾਰਿਸ਼ ਦੀ ਭੇਂਟ ਚੜ੍ਹ ਗਿਆ ਹੈ| ਅੱਜ 32.5 ਓਵਰਾਂ ਦੀ ਖੇਡ ਹੀ ਹੋ ਸਕੀ...

ਕੋਲਕਾਤਾ ਟੈਸਟ ਦੇ ਪਹਿਲੇ ਦਿਨ ਭਾਰਤ ਨੇ 17 ਦੌੜਾਂ ‘ਤੇ ਗਵਾਈਆਂ 3 ਵਿਕਟਾਂ

ਕੋਲਕਾਤਾ, 16 ਨਵੰਬਰ  - ਕੋਲਕਾਤਾ ਵਿਖੇ ਪਹਿਲੇ ਟੈਸਟ ਵਿਚ ਭਾਰਤ ਨੇ ਕੇਵਲ 17 ਦੌੜਾਂ ਉਤੇ 3 ਵਿਕਟਾਂ ਗਵਾ ਦਿੱਤੀਆਂ| ਕੇ.ਐਲ ਰਾਹੁਲ ਅਤੇ ਵਿਰਾਟ ਕੋਹਲੀ...

ਕੋਲਕਾਤਾ ਟੈਸਟ : ਖਰਾਬ ਮੌਸਮ ਕਾਰਨ ਮੈਚ ਰੁਕਿਆ, ਟੀਮ ਇੰਡੀਆ ਦੇ ਦੋਨੋਂ ਸਲਾਮੀ ਬੱਲੇਬਾਜ਼...

ਕੋਲਕਾਤਾ, 16 ਨਵੰਬਰ  - ਭਾਰਤ ਅਤੇ ਸ੍ਰੀਲੰਕਾ ਵਿਚਾਲੇ ਕੋਲਕਾਤਾ ਵਿਖੇ ਖੇਡੇ ਜਾ ਰਹੇ ਪਹਿਲੇ ਮੈਚ ਦੇ ਪਹਿਲੇ ਹੀ ਦਿਨ ਬਾਰਿਸ਼ ਵੱਡੀ ਰੁਕਾਵਟ ਬਣ ਗਈ...