98 ਨਾਮ ਚਰਚਾ ਘਰ ਪੰਜਾਬ ‘ਚ : ਮੁੱਖ ਮੰਤਰੀ

460
Advertisement


ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ) – ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਵਿਚ ਡੇਰਾ ਸੱਚਾ ਸੌਦਾ ਦੇ 98 ਨਾਮ ਚਰਚਾ ਘਰ ਹਨ| ਉਨ੍ਹਾਂ ਦੱਸਿਆ ਕਿ ਸਾਰੇ ਨਾਮ ਚਰਚਾ ਘਰਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ| ਉਨ੍ਹਾਂ ਦੱਸਿਆ ਕਿ ਪੰਚਕੂਲਾ ਹਿੰਸਾ ਦੇ ਮਾਮਲੇ ਵਿਚ 39 ਕੇਸ ਦਰਜ ਕੀਤੇ ਗਏ ਹਨ|

Advertisement

LEAVE A REPLY

Please enter your comment!
Please enter your name here