ਚੰਡੀਗੜ੍ਹ 30 ਅਗਸਤ ( ਵਿਸ਼ਵ ਵਾਰਤਾ )- ਮਿਜੋਰਮ ਦੀ ਰਹਿਣ ਵਾਲੀ 95 ਸਾਲਾ ਬਜੁਰਗ ਦਾਦੀ ਮਾਂ ਪੀ ਨਾਘਾਕਲਿਆਣੀ ਨੇ ਕੋਰੋਨਾ ਵਾਇਰਸ ਦੇ ਖਿਲਾਫ ਜੰਗ ਚ ਆਪਣੀ ਇਕ ਮਹੀਨੇ ਦੀ ਪੈਨਸ਼ਨ ਮੁੱਖ ਮੰਤਰੀ ਰਾਹਤ ਕੋਸ਼ ਲਈ ਦਾਨ ਦਿਤੀ ਹੈ ।ਉਹ ਖੁਦ ਸਿਲਾਈ ਕਰਕੇ ਜਰੂਰਤਮੰਦਾ ਨੂੰ ਮਾਸਕ ਬਣਾ ਕੇ ਵੰਡਦੀ ਹੈ ।ਉਸਦੇ ਚਿਹਰੇ ਤੇ ਭਲਾ ਝੁਰੜੀਆਂ ਪੈ ਚੁਕੀਆਂ ਹਨ, ਪਰ ਉਸਦਾ ਮਨ, ਹਿਰਦਾ ਅੱਜ ਵੀ ਬਹੁਤ ਸੋਹਣਾ ਹੈ।ਉਹ ਮਿਜੋਰਮ ਦੇ ਦਬੰਗ ਵਿਧਾਇਕ ਲਾਲਰਿੰਲਿਆਣਾ ਦੀ ਵਿਧਵਾ ਹੈ।ਉਸਦੇ ਪਤੀ 1972 ਚ ਐਮਐਲਏ ਚੁਣੇ ਗਏ ਸਨ ।
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਚੰਡੀਗੜ੍ਹ,15ਜਨਵਰੀ (ਵਿਸ਼ਵ ਵਾਰਤਾ) ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ...