52 ਆਈ.ਏ.ਐਸ ਅਤੇ ਪੀ.ਸੀ.ਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ ਸੰਬੰਧੀ ਹੁਕਮ
5 ਜੂਨ ਤੋਂ ਹੋਣਗੇ ਲਾਗੂ- ਵਿੰਨੀ ਮਹਾਜਨ
ਕੋਵਿਡ ਕਰਕੇ ਹੁਕਮਾਂ ਵਿੱਚ ਕੀਤੀ ਗਈ ਤਬਦੀਲੀ
ਚੰਡੀਗੜ੍ਹ, 27ਮਈ(ਵਿਸ਼ਵ ਵਾਰਤਾ)- ਜੋ ਕੱਲ੍ਹ 26 ਮਈੱ ਨੂੰ 22ਆਈਏਐਸ ਅਤੇ 30 ਪੀਸੀਐਸ ਅਫਸਰਾਂ ਦੀਆਂ ਬਦਲੀਆਂ ਅਤੇ ਨਿਯੁਕਤੀਆਂ ਕੀਤੀਆਂ ਗਈਆਂ ਸਨ ,ਦੇ ਸੰਬੰਧ ਵਿੱਚ ਅੱਜ ਪੰਜਾਬ ਦੀ ਮੁੱਖ ਸਕੱਤਰ ਸ਼੍ਰੀ ਮਤੀ ਵਿੰਨੀ ਮਹਾਜਨ ਨੇ ਦੁਬਾਰਾ ਹੁਕਮ ਜਾਰੀ ਕਰਦਿਆਂ ਕਿਹਾ ਕਿ ਕੋਵਿਡ ਕਰਕੇ ਇਹ ਹੁਕਮ 5 ਜੂਨ ਨੂੰ ਲਾਗੂ ਸਮਝੇ ਜਾਣਗੇ। ਹੁਣ ਇਹਨਾਂ ਅਧਿਕਾਰੀਆਂ ਵੱਲੋਂ ਨਵੀਆਂ ਨਿਯੁਕਤੀਆਂ ਤੇ 5 ਜੂਨ ਤੋਂ ਬਾਅਦ ਹੀ ਚਾਰਜ ਲਏ ਜਾਣਗੇ।