<blockquote><span style="color: #ff0000;"><strong>ਓਡੀਸ਼ਾ ਵਿਧਾਨ ਸਭਾ ਚੋਣਾਂ 'ਚ ਭਾਜਪਾ 71 ਸੀਟਾਂ 'ਤੇ ਅੱਗੇ ਹੈ</strong></span></blockquote> ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਮੁਤਾਬਕ ਓਡੀਸ਼ਾ ਵਿਧਾਨ ਸਭਾ ਚੋਣਾਂ 'ਚ ਭਾਜਪਾ 71 ਸੀਟਾਂ 'ਤੇ, ਬੀਜੇਡੀ 47 ਸੀਟਾਂ 'ਤੇ ਅਤੇ ਕਾਂਗਰਸ 13 ਸੀਟਾਂ 'ਤੇ ਅੱਗੇ ਚੱਲ ਰਹੀ ਹੈ।