[caption id="attachment_256" align="alignleft" width="300"]<img class="size-medium wp-image-256" src="https://wishavwarta.in/2017/wp-content/uploads/2017/08/38827266-14754523612108114-300x178.jpg" alt="" width="300" height="178" /> Gold bars[/caption] ਨਵੀਂ ਦਿੱਲੀ : ਸੋਨਾ ਇਕ ਵਾਰ ਫਿਰ ਤੋਂ ਉਚਾਈਆਂ ਛੂਹ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ ਵਿਚ 130 ਰੁ. ਦਾ ਵਾਧਾ ਕੀਤਾ ਗਿਆ, ਜਿਸ ਨਾਲ ਇਹ 30,020 ਰੁ. ਪ੍ਰਤੀ ਤੋਲਾ ਤੇ ਪਹੁੰਚ ਗਿਆ ਹੈ। ਇਸ ਤੋਂ ਇਲਾਵਾ ਚਾਂਦੀ 40,130 ਰੁ. ਪ੍ਰਤੀ ਕਿਲੋ ਹੋ ਗਈ ਹੈ।