276 ਅੰਕਾਂ ਦੇ ਉਛਾਲ ਨਾਲ ਸੈਂਸੈਕਸ 32 ਹਜ਼ਾਰ ਤੋਂ ਪਾਰ

547
Advertisement


ਮੁੰਬਈ, 12 ਸਤੰਬਰ – ਸੈਂਸੈਕਸ ਅੱਜ 276.50 ਅੰਕ ਉਛਲ ਕੇ 32,158.66 ਅੰਕਾਂ ਤੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 87 ਅੰਕਾਂ ਦੇ ਉਛਾਲ ਨਾਲ 10,093.05 ਅੰਕਾਂ ਉਤੇ ਬੰਦ ਹੋਇਆ|

Advertisement

LEAVE A REPLY

Please enter your comment!
Please enter your name here