ਖਬਰਾਂਵਪਾਰ27 ਅੰਕ ਉਛਲ ਕੇ ਸੈਂਸੈਕਸ 32,186.41 ਅੰਕਾਂ ‘ਤੇ ਬੰਦ ਹੋਇਆ By Wishavwarta - September 13, 2017532Facebook Twitter Pinterest WhatsApp Advertisement ਮੁੰਬਈ, 13 ਸਤੰਬਰ – ਸੈਂਸੈਕਸ ਵਿਚ ਉਛਾਲ ਦਾ ਸਿਲਸਿਲਾ ਅੱਜ ਵੀ ਜਾਰੀ ਰਿਹਾ| ਸੈਂਸੈਕਸ ਅੱਜ 27 ਅੰਕ ਉਛਲ ਕੇ 32,186.41 ਅੰਕਾਂ ਉਤੇ ਬੰਦ ਹੋਇਆ| ਇਸ ਤੋਂ ਇਲਾਵਾ 13.75 ਅੰਕਾਂ ਦੀ ਗਿਰਾਵਟ ਦੇ ਨਾਲ 10,079.30 ਅੰਕਾਂ ਉਤੇ ਬੰਦ ਹੋਇਆ| Advertisement