25 ਅਗਸਤ ਨੂੰ ਲੱਗਣ ਵਾਲੇ ‘ਮੈਗਾ ਜਾਬ ਫੇਅਰ’ ਮੁਲਤਵੀ

474
Advertisement


ਚੰਡੀਗੜ, 24 ਅਗਸਤ (ਵਿਸ਼ਵ ਵਾਰਤਾ): ਸੂਬੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦੇ ਮੱਦੇਨਜਰ 25 ਅਗਸਤ ਨੂੰ ਲੱਗਣ ਵਾਲੇ  ‘ਮੈਗਾ ਜਾਬ ਫੇਅਰ’ ਅਗਲੇ ਹੁਕਮਾ ਤੱਕ ਮੁਲਤਵੀਕਰ ਦਿੱਤਾ ਗਿਆ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ 25 ਅਗਸਤ ਨੂੰ ਲੱਗਣ ਵਾਲਾ ‘ਮੈਗਾ ਜਾਬ ਫੇਅਰ’ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਲੱਗੇਗਾ।
ਉਹਨਾਂ ਨੇ ਅੱਗੇ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਮੀਦਵਾਰਾਂ ਨਿਯਮਿਤ ਤੌਰ ਤੇ ਵੈਬਸਾਈਟ www.ggnpunjab.com ਦੇਖਦੇ ਰਹਿਣ ਅਤੇ ਨਵੀਆਂ ਤਾਰੀਕਾਂਬਾਰੇ ਜਾਣਕਾਰੀ ਵੈਬਸਾਈਟ ‘ਤੇ ਪਾਈ ਜਾਵੇਗੀ।

Advertisement

LEAVE A REPLY

Please enter your comment!
Please enter your name here