WishavWarta -Web Portal - Punjabi News Agency

Day: October 6, 2020

ਰਾਹੁਲ ਗਾਂਧੀ ਨੇ ਉਸ ਦੇ ਟਰੈਕਟਰ ਦੀ ‘ਗੱਦੀ’ ਵੇਖਣ ਵਾਲਿਆਂ ‘ਤੇ ਤਨਜ਼ ਕੱਸਦਿਆਂ ਪੁੱਛਿਆ, ਮੋਦੀ ਦੇ ਆਲੀਸ਼ਾਨ ਹਵਾਈ ਜਹਾਜ਼ ਬਾਰੇ ਸਵਾਲ ਕਿਉਂ ਨਹੀਂ ਚੁੱਕਦੇ

ਪਟਿਆਲਾ, 6 ਅਕਤੂਬਰ ( ਵਿਸ਼ਵ ਵਾਰਤਾ )-ਰਾਹੁਲ ਗਾਂਧੀ ਨੇ ਅੱਜ ਆਪਣੇ ਟਰੈਕਟਰ 'ਤੇ ਕਿਸੇ ਹੋਰ ਵਿਅਕਤੀ ਵੱਲੋਂ ਰੱਖੀ 'ਗੱਦੀ' 'ਤੇ ਸਵਾਲ ਚੁੱਕਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਤਾਅਨਾ ਮਾਰਦਿਆਂ ਤਨਜ਼ ਕੀਤੀ ...

ਮੈਨੂੰ ਆਜ਼ਾਦ ਪ੍ਰੈਸ ਅਤੇ ਆਜ਼ਾਦ ਸੰਸਥਾਵਾਂ ਦੇ ਦਿਓ, ਮੋਦੀ ਸਰਕਾਰ ਬਹੁਤਾ ਚਿਰ ਨਹੀਂ ਟਿਕ ਸਕੇਗੀ-ਰਾਹੁਲ ਗਾਂਧੀ ਦਾ ਐਲਾਨ

ਸਾਰੀਆਂ ਪ੍ਰਮੁੱਖ ਸੰਸਥਾਵਾਂ ਨੂੰ ਜਬਰੀ ਹਥਿਆਉਣ ਅਤੇ ਭਾਰਤ ਦੀ ਰੂਹ 'ਤੇ ਧੱਕੇ ਨਾਲ ਕਾਬਜ਼ ਹੋਣ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਉਹ ਲੋਕ ਮੇਰਾ ਮਜ਼ਾਕ ਉਡਾ ਸਕਦੇ ਹਨ ਪਰ ਮੈਂ ਭਾਜਪਾ ...

ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਦੀ ਸ਼ੁਰੂਆਤ ਕਰੇਗੀ-ਕੈਪਟਨ ਅਮਰਿੰਦਰ ਸਿੰਘ

  ਛੇਵੇਂ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਮੌਕੇ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਦੇ ਉਸਾਰੂ ਨਿਰਮਾਣ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਪਟਿਆਲਾ, 6 ਅਕਤੂਬਰ ( ਵਿਸ਼ਵ ਵਾਰਤਾ )-ਪੰਜਾਬ ਦੇ ਮੁੱਖ ...

8112 ਨੌਜਵਾਨਾਂ ਦੀ ਪਲੇਸਮੈਂਟ ਨਾਲ ਰੋਜ਼ਗਾਰ ਦਿਵਾਉਣ ਵਿਚ ਜਲੰਧਰ ਪੰਜਾਬ ਵਿਚੋਂ ਤੀਜੇ ਸਥਾਨ ‘ਤੇ: ਸੋਨੀ

  ਕੈਬਨਿਟ ਮੰਤਰੀ ਓ.ਪੀ. ਸੋਨੀ ਨੇ ਕੀਤੀ ਜਲੰਧਰ ਵਿਖੇ ਮੈਗਾ ਰੋਜ਼ਗਾਰ ਮੇਲੇ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ 6ਵੇਂ ਮੈਗਾ ਰੋਜ਼ਗਾਰ ਮੇਲੇ ਅਧੀਨ ਲਗਾਏ ਗਏ 20 ਰੋਜ਼ਗਾਰ ਮੇਲਿਆਂ ਵਿੱਚ 14947 ਨੌਕਰੀਆਂ ...

ਛੇਵੇਂ ਰਾਜ ਪੱਧਰੀ ਮੈਗਾ ਰੋਜ਼ਗਾਰ ਮੇਲੇ ਦੌਰਾਨ 93 ਹਜ਼ਾਰ ਨੌਜਵਾਨਾਂ ਨੂੰ ਮਿਲਿਆ ਰੋਜ਼ਗਾਰ: ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਛੇਵੇਂ ਰੋਜ਼ਗਾਰ ਮੇਲੇ ਦਾ ਵਰਚੂਅਲ ਸਮਾਪਤੀ ਸਮਾਗਮ ਸਤੰਬਰ ਮਹੀਨੇ ਦੌਰਾਨ ਜਿਲੇ ਵਿੱਚ ਲੱਗੇ 11ਰੁਜ਼ਗਾਰ ਮੇਲੇ - ਡਿਪਟੀ ਕਮਿਸ਼ਨਰ 4000 ਨੌਜਵਾਨਾਂ ਨੂੰ ਕਰਵਾਇਆ ਰੁਜਗਾਰ ਪ੍ਰਦਾਨ ...

????????????????????????????????????

विद्या ज्योति एजुवेर्सिटी और क्रॉसलैंड एजुकेशन एंड करियर द्वारा विश्व के सबसे बड़े मार्ग कार्यक्रमों का शुभारंभ

चंडीगढ़, 6 अक्टूबर 2020 (विश्ववार्ता):प्रेस क्लब, चंडीगढ़ में आज आयोजित प्रेस कॉन्फ्रेंस में पियर्सन बीटेक (यूके) के सहयोग से विद्या ज्योति एडुवेरिटी एंड क्रॉसलैंड एजुकेशन एंड करियर का शुभारंभ किया "दुनिया का सबसे बड़ा मार्ग कार्यक्रम"। ...

????????????????????????????????????

ਵਿਸ਼ਵ ਦੇ ਸਭ ਤੋਂ ਵੱਡੇ ਪਥਵੇ ਪ੍ਰੋਗ੍ਰਾਮਸ ਦੀ ਸ਼ੁਰੂਆਤ ਵਿਦਿਆ ਜਯੋਤੀ ਏਦੁਵੇਰ੍ਸਿਟੀ ਅਤੇ ਕ੍ਰੋਸਲੈਂਡ ਏਦੁਕਾਸ਼ਨ ਐਂਡ ਕੈਰੀਰਸ ਦ੍ਵਾਰਾ

ਚੰਡੀਗੜ੍ਹ, 6 ਅਕਤੂਬਰ 2020 ( ਵਿਸ਼ਵ ਵਾਰਤਾ )-ਵਿਦਿਆ ਜਯੋਤੀ ਏਦੁਵੇਰ੍ਸਿਟੀ ਅਤੇ ਕ੍ਰੋਸਲੈਂਡ ਏਦੁਕਾਸ਼ਨ ਐਂਡ ਕੈਰੀਰਸ ਦੇ ਸਹਿਯੋਗ ਦੇ ਨਾਲ ਪੀਅਰਸਨ ਬੀਟੇਕ (ਯੂਕੇ) ਸ਼ੁਰੂ ਕੀਤਾ “ਵਿਸ਼ਵ ਦੇ ਸਭ ਤੋਂ ਵੱਡੇ ਪਥਵੇ ਪ੍ਰੋਗ੍ਰਾਮਸ ਦੀ ਸ਼ੁਰੂਆਤ” ਅੱਜ ਪ੍ਰੈਸ ਕਲੱਬ ਵਿੱਚ ...

Page 4 of 6 1 3 4 5 6

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ