ਬਠਿੰਡਾ ਸ਼ਹਿਰ ਦੇ ਲੋਕਾਂ ਦੀ ਚਿਰਾਂ ਦੀ ਮੰਗ ਹੋਵੇਗੀ ਪੂਰੀ, ਦੋ ਨਵੇਂ ਰੇਲਵੇ ਓਵਰ ਬਿ੍ਰਜ ਸਮੇਤ 5 ਰੇਲ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ
95 ਕਰੋੜ ਰੁਪਏ ਦੀ ਆਵੇਗੀ ਲਾਗਤ- ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਅਤੇ ਸਿੱਖਿਆ ਮੰਤਰੀ ਨੇ ਰੱਖੇ ਨੀਂਹ ਪੱਥਰ ਬਠਿੰਡਾ, 1 ਅਕਤੂਬਰ ( ਕੁਲਬੀਰ ਬੀਰਾ )-ਬਠਿੰਡਾ ਸ਼ਹਿਰ ਦੇ ਲੋਕਾਂ ਦੇ ਚਿਰਾਂ ...