CHANDIGARH NEWS
Ch01
DELHI NEWS PM Narinder Modi - Wishav Warta
Cricket News
WishavWarta -Web Portal - Punjabi News Agency

Month: April 2020

ਕੈਪਟਨ ਅਮਰਿੰਦਰ ਸਿੰਘ ਨੇ ਹਾੜੀ ਦੇ 2020 ਸੀਜ਼ਨ ਲਈ 26,064.31 ਕਰੋੜ ਰੁਪਏ ਦੀ ਸੀ.ਸੀ.ਐਲ.ਦੀ ਮਨਜ਼ੂਰੀ ਲਈ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖਿਆ

ਚੰਡੀਗੜ•, 1 ਅਪ੍ਰੈਲ ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖ ਕੇ ਹਾੜ•ੀ ਮੰਡੀਕਰਨ ਸੀਜ਼ਨ 2020 ਲਈ 26,064.31 ਕਰੋੜ ਰੁਪਏ ...

ਕੋਰੋਨਾ ਟਾਸਕ ਫੋਰਸ ਪਹੁੰਚਾ ਰਹੀ ਪਿੰਡਾਂ ਵਿੱਚ ਖਾਣਾ-ਦਵਾਈ: ਡਾ. ਰਾਜ ਕੁਮਾਰ

ਕੋਰੋਨਾ ਟਾਸਕ ਫੋਰਸ ਪਹੁੰਚਾ ਰਹੀ ਪਿੰਡਾਂ ਵਿੱਚ ਖਾਣਾ-ਦਵਾਈ: ਡਾ. ਰਾਜ ਕੁਮਾਰ ਹੁਸ਼ਿਆਰਪੁਰ  1 ਅਪ੍ਰੈਲ( ਵਿਸ਼ਵ ਵਾਰਤਾ,ਤਰਸੇਮ ਦੀਵਾਨਾ )ਕੋਰੋਨਾ ਟਾਸਕ ਫੋਰਸ ਦੇ ਮੈਂਬਰ ਪਿੰਡਾਂ ਵਿੱਚ ਲੋਕਾਂ ਨੂੰ ਲੋੜੀਂਦੀਆਂ ਸੁਵਿਧਾਵਾਂ ਪਹੁੰਚਾਉਣ ਦੇ ...

ਹਾਈਟੈੱਕ ਹੋਏ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਦੇ ਬੰਦ ਹੋਣ ਦੇ ਬਾਵਜ਼ੂਦ ਆਨ ਲਾਈਨ ਪੜਾਈ ਸ਼ੁਰੂ ਕਰਵਾਈ

ਮਾਨਸਾ, 1 ਅਪ੍ਰੈਲ( ਵਿਸ਼ਵ ਵਾਰਤਾ ) ਵਿੱਦਿਅਕ ਸ਼ੈਸਨ ਦੇ ਪਹਿਲੇ ਦਿਨ ਅੱਜ ਕਿਸੇ ਸਕੂਲ ਵਿਚ ਘੰਟੀ ਨਹੀਂ ਵੱਜੀ, ਹਾਂ ਬੱਚਿਆਂ ਦੇ ਘਰਾਂ ਚ ਅਧਿਆਪਕਾਂ ਦੇ ਫੋਨ ਦੀਆਂ ਘੰਟੀਆਂ ਸਾਰਾ ਦਿਨ ...

ਪੰਚਾਇਤਾਂ ਕਰਵਾਉਣਗੀਆਂ ਪੇਂਡੂ ਖੇਤਰਾਂ ’ਚ ਕੋਵਿਡ-19 ਦੀ ਰੋਕਥਾਮ ਲਈ ਸਮਾਜਿਕ ਫ਼ਾਸਲਾ

ਜੁਆਇੰਟ ਡਾਇਰੈਕਟਰ ਅਵਤਾਰ ਸਿੰਘ ਭੁੱਲਰ ਵੱਲੋਂ ਡੀ ਡੀ ਪੀ ਓ ਨਾਲ ਜ਼ਿਲ੍ਹੇ ਦੇ ਪਿੰਡਾਂ ਦਾ ਦੌਰਾ ਨਵਾਂਸ਼ਹਿਰ, 1 ਅਪ੍ਰੈਲ ( ਵਿਸ਼ਵ ਵਾਰਤਾ)-ਪੰਜਾਬ ਦੇ ਪਿੰਡਾਂ ’ਚ ਕੋਵਿਡ-19 ਰੋਕਥਾਮ ਨੂੰ ਲੈ ਕੇ ...

ਸਰਹੱਦਾਂ ’ਤੇ ਸੇਵਾ ਕਰਕੇ ਆਏ ਸਾਬਕਾ ਸੈਨਿਕ ਕਰਫ਼ਿਊ ਪ੍ਰਭਾਵਿਤ ਖੇਤਰਾਂ ’ਚ ਲੋਕਾਂ ਨੂੰ ਪਹੁੰਚਾ ਰਹੇ ਨੇ ਦਵਾਈਆਂ

ਹੁਣ ਤੱਕ 1500 ਤੋਂ ਵਧੇਰੇ ਘਰਾਂ ’ਚ ਲੋਕਾਂ ਦੀ ਦਵਾਈਆਂ ਦੀ ਮੰਗ ਕਰ ਚੁੱਕੇ ਨੇ ਪੂਰੀ ਅੱਜ ਤੋਂ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪ੍ਰਵਾਸੀ ਪਰਿਵਾਰਾਂ ਤੱਕ ਲੰਗਰ ਵੀ ਪਹੁੰਚਾਉਣਗੇ ਨਵਾਂਸ਼ਹਿਰ, ...

ਨਵਾਂਸ਼ਹਿਰ ਜ਼ਿਲ੍ਹੇ ’ਚ ਹੁਣ ਤੱਕ 365 ਵਿਅਕਤੀਆਂ ਦੀ ਸੈਂਪਲਿੰਗ ਕਰਵਾਈ ਗਈ

ਲਗਾਤਾਰ ਛੇਵੇਂ ਦਿਨ ਵੀ ਪਾਜ਼ੇਟਿਵ ਕੇਸਾਂ ਦੀ ਗਿਣਤੀ ਸਥਿਰ ਰਹੀ ਨਵਾਂਸ਼ਹਿਰ, 1 ਅਪ੍ਰੈਲ ( ਵਿਸ਼ਵ ਵਾਰਤਾ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕਜੋਵਿਡ-19 ਦੀ ਰੋਕਥਾਮ ਲਈ ਕੀਤੇ ਜਾ ਰਹੇ ਯਤਨਾਂ ਤਹਿਤ ...

चंडीगढ के सभी कोरोना संक्रमित मरीजो का ईलाज होगा पीजीआई मे

चंडीगढ,1 अप्रैल (विश्ववार्ता): चंडीगढ मे अब तक जितने भी कोरोना से संक्रमित मामले सामने आये है सभी को पीजीआई मे भती किया जाएगा। अब पीजीआई मे ही कोरोना से संक्रमित ...

Page 213 of 220 1 212 213 214 220

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

Wishav Warta - Youtube

ਪੁਰਾਲੇਖ