ਪੰਜਾਬ ਸਰਕਾਰ ਵਲੋਂ ਨਿਵੇਸ਼ਕ ਸਮਾਰੋਹ ਵਿੱਚ ਘਰੇਲੂ ਤੇ ਅੰਤਰਰਾਸ਼ਟਰੀ ਪੱਧਰ ਦੇ ਖੇਤੀ ਨਿਵੇਸ਼ਕਾਂ ਨੂੰ ਬੜਾਵਾ ਦੇਣ ਲਈ ਤਿਆਰੀਆਂ ਮੁਕੰਮਲ
ਸਾਫ-ਸੁਥਰੀ ਖੇਤੀ ਨੂੰ ਹੁਲਾਰਾ ਦੇਣ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਸਬੰਧੀ ਡਿਜੀਟਲ ਤੇ ਚਿਰ-ਸਥਾਈ ਹੱਲ ਸੁਝਾਉਣ 'ਤੇ ਕੇਂਦਰਿਤ ਹੈ ਨਿਵੇਸ਼ਕ ਸੰਮੇਲਨਚੰਡੀਗੜ੍ਹ, 1ਦਸੰਬਰ:ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਖੇਤੀ ਨੂੰ ਕਿਸਾਨਾਂ ਲਈ ਹੋਰ ...