ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਹਿੱਸਿਆਂ ਮੁੜ ਹੋਈ ਬਾਰਿਸ਼ by Wishavwarta July 22, 2019 0 ਚੰਡੀਗੜ੍ਹ, 19 ਜੁਲਾਈ – ਚੰਡੀਗੜ ਸਮੇਤ ਅੱਜ ਸੂਬੇ ਦੇ ਕਈ ਹਿੱਸਿਆਂ ਵਿਚ ਅੱਜ ਮੁੜ ਤੋਂ ਬਾਰਿਸ਼ ਹੋਈ, ਜਿਸ ਨਾਲ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।