ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਸਭਨਾਂ ਲਈ ਪ੍ਰੇਰਨਾ ਦਾ ਸ੍ਰੋਤ: ਸੁਖਜਿੰਦਰ ਸਿੰਘ ਰੰਧਾਵਾ by Wishavwarta June 4, 2019 0 • ਸਹਿਕਾਰਤਾ ਮੰਤਰੀ ਨੇ ਮਾਰਕਫੈਡ ਵੱਲੋਂ ਲਗਾਈ ਗਈ ਠੰਢੇ ਮਿੱਠੇ ਜਲ ਦੀ ਛਬੀਲ ਦਾ ਕੀਤਾ ਉਦਘਾਟਨ ਚੰਡੀਗੜ•, 4 ਜੂਨ Êਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ...
ਮੁੱਖ ਮੰਤਰੀ ਵੱਲੋਂ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਦੀ ਵਧਾਈ by Wishavwarta June 4, 2019 0 ਚੰਡੀਗੜ•, 4 ਜੂਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਈਦ-ਉਲ-ਫ਼ਿਤਰ ਦੇ ਪਵਿੱਤਰ ਮੌਕੇ ਦੀ ਵਧਾਈ ਦਿੰਦਿਆਂ ਇਹ ਤਿਉਹਾਰ ਫਿਰਕੂ ਸਦਭਾਵਨਾ ਤੇ ਆਪਸੀ ਮੇਲ-ਮਿਲਾਪ ਨਾਲ ਮਨਾਉਣ ਦਾ ...
ਅੰਮ੍ਰਿਤਸਰ-ਅਹਿਮਦਾਬਾਦ ਵਿਸ਼ੇਸ਼ ਟਰੇਨ ਕੱਲ੍ਹ ਹੋਵੇਗੀ ਰਵਾਨਾ by Wishavwarta June 4, 2019 0 ਜੈਤੋ, 4 ਜੂਨ (ਰਘੂਨੰਦਨ ਪਰਾਸ਼ਰ) – ਰੇਲ ਮੰਤਰਾਲਾ ਦੇ ਉੱਤਰੀ ਰੇਲਵੇ ਵਲੋਂ ਗਰਮੀਆਂ ਦੇ ਮੌਸਮ ਦੌਰਾਨ ਰੇਲ ਯਾਤਰੀਆਂ ਦੀ ਸੁਵਿਧਾ ਲਈ 5 ਜੂਨ ਨੂੰ ਅੰਮ੍ਰਿਤਸਰ-ਅਹਿਮਦਾਬਾਦ (ਟਰੇਨ ਨੰਬਰ 04940) ਇਕ ...
ਭਾਰਤ ਵਿਚ 72 ਲੱਖ ਗੰਢਾਂ ਕਪਾਹ ਦਾ ਸਟਾਕ, 3.15 ਕਰੋੜ ਗੰਢਾਂ ਉਤਪਾਦਨ ਦੀ ਉਮੀਦ by Wishavwarta June 4, 2019 0 ਜੈਤੋ, 4 ਜੂਨ (ਰਘੂਨੰਦਨ ਪਰਾਸ਼ਰ) – ਦੇਸ਼ ਦੀ ਪ੍ਰਸਿਧ ਕਪਾਹ ਉਦਯੋਗ ਸੰਸਥਾ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ.ਏ.ਆਈ.) ਅਨੁਸਾਰ ਭਾਰਤ ਵਿਚ 31 ਮਈ 2019 ਤੱਕ 72 ਲੱਖ ਗੰਢਾਂ ਕਪਾਹ ਸਟਾਕ ...
ਪੰਜਾਬ ਤੇ ਚੰਡੀਗੜ੍ਹ ਵਿਚ ਤੂਫਾਨ ਨੇ ਮਚਾਈ ਤਬਾਹੀ – ਕਈ ਦਰੱਖਤ ਟੁੱਟੇ, ਬਿਜਲੀ ਸਪਲਾਈ ਰਹੀ ਠੱਪ by Wishavwarta June 4, 2019 0 ਚੰਡੀਗੜ, 4 ਜੂਨ - ਪੰਜਾਬ ਅਤੇ ਚੰਡੀਗੜ੍ਹ ਵਿਚ ਬੀਤੀ ਰਾਤ ਆਈ ਤੇਜ ਹਨ੍ਹੇਰੀ ਨੇ ਭਾਰੀ ਨੁਕਸਾਨ ਪਹੁੰਚਾਇਆ। ਇਸ ਤੇਜ ਹਨ੍ਹੇਰੀ ਕਾਰਨ ਕਈ ਦਰੱਖਤ ਟੁੱਟ ਕੇ ਸੜਕਾਂ ਉਤੇ ਡਿੱਗ ਪਏ, ਜਿਸ ...
ਤ੍ਰਿਪਤ ਬਾਜਵਾ ਵਲੋਂ ਪਿੰਡਾਂ ਦੇ ਵਿਕਾਸ ਲਈ ਨਬਾਰਡ ਅਤੇ ਪੇਡਾ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ by Wishavwarta June 4, 2019 0 • ਪਿੰਡਾਂ ਦੇ ਵਿਕਾਸ ਲਈ ਨਬਾਰਡ ਅਤੇ ਪੇਡਾ ਤੋਂ ਲਈ ਜਾਵੇਗੀ ਮੱਦਦ • ਸਰਹੱਦੀ ਪਿੰਡਾਂ ਦੇ ਵਿਕਾਸ ਲਈ ਕੇਂਦਰ ਤੋਂ ਵਿਸੇਸ਼ ਫੰਡ ਲਿਆਂਦੇ ਜਾਣਗੇ ਚੰਡੀਗੜ•, 4 ਜੂਨ: ਪੰਜਾਬ ਦੇ ਪੇਂਡੂ ...
ਮੋਹਾਲੀ ਵਿਖੇ ਬਣੇਗੀ ਅਤਿ ਆਧੁਨਿਕ ਸ਼ੂਟਿੰਗ ਰੇਂਜ by Wishavwarta June 4, 2019 0 • ਰਾਣਾ ਸੋਢੀ ਤੇ ਬਲਬੀਰ ਸਿੰਘ ਸਿੱਧੂ ਵੱਲੋਂ ਫੇਜ਼ 6 ਵਿਖੇ 8.18 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਰੇਂਜ ਦਾ ਰੱਖਿਆ ਗਿਆ ਨੀਂਹ ਪੱਥਰ • ਖੇਡ ਮੰਤਰੀ ਟੋਕੀਓ ...
ਵਿਸ਼ਵ ਕੱਪ 2019 : ਅਫਗਾਨਿਸਤਾਨ ਨੇ ਜਿੱਤਿਆ ਟੌਸ, ਸ਼੍ਰੀਲੰਕਾ ਦੀ ਪਹਿਲਾਂ ਬੱਲੇਬਾਜੀ by Wishavwarta June 4, 2019 0 ਲੰਡਨ, 4 ਜੂਨ - ਵਿਸ਼ਵ ਕੱਪ 2019 ਵਿਚ ਅਫਗਾਨਿਸਤਾਨ ਨੇ ਟੌਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜੀ ਲਈ ਸੱਦਿਆ ਹੈ।