ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਅੰਮ੍ਰਿਤਸਰ ਤੋਂ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਅੱਗੇ ਚੱਲ ਰਹੇ ਹਨ।
ਪਟਿਆਲਾ ਤੋਂ ਪਰਨੀਤ ਕੌਰ 11472 ਵੋਟਾਂ ਨਾਲ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਪਟਿਆਲਾ ਤੋਂ ਪਰਨੀਤ ਕੌਰ 11472 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਸੁਰਜੀਤ ਸਿੰਘ ਰੱਖੜਾ ਦੂਸਰੇ ਅਤੇ ਧਰਮਵੀਰ ਗਾਂਧੀ ਤੀਸਰੇ ਸਥਾਨ ਉਤੇ ਹਨ।
ਫਿਰੋਜਪੁਰ ਤੋਂ ਸੁਖਬੀਰ ਬਾਦਲ 17231 ਵੋਟਾਂ ਨਾਲ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਫਿਰੋਜਪੁਰ ਤੋਂ ਸੁਖਬੀਰ ਬਾਦਲ 17231 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਆਨੰਦਪੁਰ ਸਾਹਿਬ ਤੋਂ ਕਾਂਗਰਸ ਉਮੀਦਵਾਰ ਮਨੀਸ਼ ਤਿਵਾੜੀ ਅੱਗੇ ਚੱਲ ਰਹੇ ਹਨ। ਪ੍ਰੋ. ਚੰਦੂਮਾਜਰਾ ਦੂਸਰੇ ਨੰਬਰ ਤੇ ਹਨ।
ਭਾਜਪਾ 189 ਅਤੇ ਕਾਂਗਰਸ 54 ਸੀਟਾਂ ਉਤੇ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਲੋਕ ਸਭਾ ਦੀਆਂ 542 ਸੀਟਾਂ ਵਿਚੋਂ ਭਾਜਪਾ 189 ਅਤੇ ਕਾਂਗਰਸ 54 ਸੀਟਾਂ ਉਤੇ ਅੱਗੇ ਚੱਲ ਰਹੀ ਹੈ।
ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਰਾਜਾ ਵੜਿੰਗ ਨੂੰ ਪਛਾੜਿਆ by Wishavwarta May 23, 2019 0 ਨਵੀਂ ਦਿੱਲੀ, 23 ਮਈ : ਬਠਿੰਡਾ ਤੋਂ ਹਰਸਿਮਰਤ ਬਾਦਲ ਨੇ ਰਾਜਾ ਵੜਿੰਗ ਨੂੰ ਪਛਾੜ ਦਿੱਤਾ ਹੈ।
ਸੰਗਰੂਰ ਤੋਂ ਭਗਵੰਤ ਮਾਨ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਉਮੀਦਵਾਰ ਭਗਵੰਤ ਮਾਨ ਅੱਗੇ ਚੱਲ ਰਹੇ ਹਨ। ਕੇਵਲ ਢਿੱਲੋਂ ਦੂਸਰੇ ਤੇ ਢੀਂਡਸਾ ਤੀਸਰੇ ਨੰਬਰ ਉਤੇ ਹਨ।
ਹਰਿਆਣਾ : 10 ਵਿਚੋਂ 8 ਸੀਟਾਂ ਉਤੇ ਭਾਜਪਾ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਹਰਿਆਣਾ : 10 ਵਿਚੋਂ 8 ਸੀਟਾਂ ਉਤੇ ਭਾਜਪਾ ਅੱਗੇ ਚੱਲ ਰਹੀ ਹੈ।
ਗੁਰਦਾਸਪੁਰ ਤੋਂ ਸੰਨੀ ਦਿਓਲ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਗੁਰਦਾਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ 5215 ਵੋਟਾਂ ਨਾਲ ਅੱਗੇ ਚੱਲ ਰਹੇ ਹਨ।
ਬਠਿੰਡਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ by Wishavwarta May 23, 2019 0 ਨਵੀਂ ਦਿੱਲੀ, 23 ਮਈ : ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਗੇ ਚੱਲ ਰਹੇ ਹਨ। ਹਰਸਿਮਰਤ ਕੌਰ ਬਾਦਲ ਪਿੱਛੇ ਹਨ।