ਆਖਰੀ 48 ਘੰਟਿਆ ਵਿੱਚ ਚੋਣ ਪ੍ਰਚਾਰ ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰby Wishavwarta May 17, 2019 0 ਆਖਰੀ 48 ਘੰਟਿਆ ਵਿੱਚ ਚੋਣ ਪ੍ਰਚਾਰ ਤੇ ਪੂਰਨ ਪਾਬੰਦੀ : ਮੁੱਖ ਚੋਣ ਅਫਸਰ ਚੰਡੀਗੜ 17 ਮਈ : ਮੁੱਖ ਚੋਣ ਅਫਸਰ ਡਾ: ਐਸ.ਕਰੁਣਾ ਰਾਜੂ ਨੇ ਅੱਜ ਇਥੇ ਦੱਸਿਆ ਕਿ ਵੋਟਾਂ ਪੈਣ ...
ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ ‘ਚ ਐਸ.ਐਮ.ਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜby Wishavwarta May 17, 2019 0 ਵਿਜੀਲੈਂਸ ਵਲੋਂ ਰਿਸ਼ਵਤ ਦੇ ਮਾਮਲੇ 'ਚ ਐਸ.ਐਮ.ਓ ਤੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਖਿਲਾਫ਼ ਪਰਚਾ ਦਰਜ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਮੌਕੇ 'ਤੇ ਕਾਬੂ ਚੰਡੀਗੜ• 17 ਮਈ: ਪੰਜਾਬ ਵਿਜੀਲੈਂਸ ਬਿਊਰੋ ਨੇ ਰਿਸ਼ਵਤ ਦੇ ਮਾਮਲੇ ...
ਸਿੱਧੂ ਪੰਥ ਦਾ ਗੱਦਾਰ ਹੈ, ਉਹ ਸਿਰਫ ਆਪਣਾ ਫਾਇਦਾ ਵੇਖਦਾ ਹੈ: ਮਜੀਠੀਆby Wishavwarta May 17, 2019 0 ਸਿੱਧੂ ਪੰਥ ਦਾ ਗੱਦਾਰ ਹੈ, ਉਹ ਸਿਰਫ ਆਪਣਾ ਫਾਇਦਾ ਵੇਖਦਾ ਹੈ: ਮਜੀਠੀਆ ਚੰਡੀਗੜ੍ਹ/17 ਮਈ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕੈਬਨਿਟ ...
Patiala will break all previous records this time: Preneet Kaurby Wishavwarta May 17, 2019 0 Patiala will break all previous records this time: Preneet Kaur PATIALA, May 17: Former union minister and Congress candidate from Patiala parliamentary constituency Ms Preneet Kaur today said that the ...
ਜਿਹੜਾ ਵਿਅਕਤੀ ਆਪਣੇ ਪਿਓ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਆਪਣੇ ਹਲਕੇ ਦੇ ਲੋਕਾਂ ਦਾ ਸਤਿਕਾਰ ਕੀ ਕਰੂ-ਕੈਪਟਨ ਨੇ ਪੁੱਛਿਆby Wishavwarta May 17, 2019 0 ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਵੱਲੋਂ 'ਪਰਿਵਾਰ ਤੋਂ ਉਪਰ ਪਾਰਟੀ' ਦੇ ਆਧਾਰ 'ਤੇ ਢੀਂਡਸਾ ਲਈ ਵੋਟਾਂ ਮੰਗਣ ਦੀ ਖਿੱਲੀ ਉਡਾਈ ਜਿਹੜਾ ਵਿਅਕਤੀ ਆਪਣੇ ਪਿਓ ਦਾ ਸਤਿਕਾਰ ਨਹੀਂ ਕਰ ਸਕਦਾ ...
ਦਿਨ ਦਿਹਾੜੇ ਸੁਪਨੇ ਵੇਖਣੇ ਬੰਦ ਕਰੇ ਸੁਖਬੀਰ-ਕੈਪਟਨ ਅਮਰਿੰਦਰ ਸਿੰਘby Wishavwarta May 17, 2019 0 ਦਿਨ ਦਿਹਾੜੇ ਸੁਪਨੇ ਵੇਖਣੇ ਬੰਦ ਕਰੇ ਸੁਖਬੀਰ-ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪੰਜਾਬ 'ਚ ਅਗਲੀ ਸਰਕਾਰ ਬਣਾਉਣ ਬਾਰੇ ਕੀਤੀ ਟਿੱਪਣੀ ਦਾ ਮੁੱਖ ਮੰਤਰੀ ਨੇ ਦਿੱਤਾ ਜਵਾਬ ਅਕਾਲੀਆਂ ...
ਮੋਦੀ ਰਾਜ ਦੌਰਾਨ ਬੇਰੁਜਗਾਰੀ ਵਿੱਚ ਹੋਇਆ ਬੇਤਹਾਸ਼ਾ ਵਾਧਾ-ਪਰਨੀਤ ਕੌਰby Wishavwarta May 17, 2019 0 ਮੋਦੀ ਰਾਜ ਦੌਰਾਨ ਬੇਰੁਜਗਾਰੀ ਵਿੱਚ ਹੋਇਆ ਬੇਤਹਾਸ਼ਾ ਵਾਧਾ-ਪਰਨੀਤ ਕੌਰ -ਮੋਦੀ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ -ਮੋਦੀ ਦੇ ਕੁਸ਼ਾਸ਼ਨ ਤੋਂ ਅੱਕੇ ਲੋਕ ਕਾਂਗਰਸ ਨੂੰ ਮੁੜ ਸੱਤਾ ਵਿੱਚ ਲਿਆਉਣ ਲਈ ਤੱਤਪਰ -ਕਾਂਗਰਸ ...
ਪਟਿਆਲਾ ਦਾ ਵਿਕਾਸ ਕਾਂਗਰਸ ਦੇ ਨਾਲ-ਪਰਨੀਤ ਕੌਰby Wishavwarta May 17, 2019 0 -ਬਰਗਾੜੀ ਅਤੇ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਸਜਾਵਾਂ ਦਵਾ ਕੇ ਰਹਾਂਗੇ-ਕੈਪਟਨ ਅਮਰਿੰਦਰ ਸਿੰਘ -ਪਟਿਆਲਾ ਦਾ ਵਿਕਾਸ ਕਾਂਗਰਸ ਦੇ ਨਾਲ-ਪਰਨੀਤ ਕੌਰ ਪਟਿਆਲਾ, 17 ਮਈ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ...
ਕੇਜਰੀਵਾਲ ਪਟਿਆਲਾ ਤੇ ਸੁਖਬੀਰ ਬਾਦਲ ਫਿਰੋਜ਼ਪੁਰ ‘ਚ ਕਰਨਗੇ ਚੋਣ ਪ੍ਰਚਾਰby Wishavwarta May 17, 2019 0 ਕੇਜਰੀਵਾਲ ਪਟਿਆਲਾ 'ਚ ਕਰਨਗੇ ਚੋਣ ਪ੍ਰਚਾਰ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪਟਿਆਲਾ 'ਚ ਚੋਣ ਪ੍ਰਚਾਰ ਕਰਨਗੇ। ਆਪ ਉਮੀਦਵਾਰ ਨੀਨਾ ਮਿੱਤਲ ਦੇ ਹੱਕ 'ਚ ਵੋਟ ...
ਹੁਸ਼ਿਆਪੁਰ ਜਾਣਗੇ ਰਾਜਨਾਥ ਸਿੰਘby Wishavwarta May 17, 2019 0 ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅੱਜ ਹੁਸ਼ਿਆਪੁਰ ਜਾਣਗੇ ਜਿੱਥੇ ਉਹ ਸੋਮ ਪ੍ਰਕਾਸ਼ ਦੇ ਹੱਕ 'ਚ ਚੋਣ ਪ੍ਰਚਾਰ ਕਰਨਗੇ।