ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
AAP demand for special session of Vidhan Sabha a political gimmick- Jakhar
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
4 ਨੂੰ ਫਾਂਸੀ ਦੀ ਸਜ਼ਾ, ਰੇਪ ਅਤੇ ਮਰਡਰ ਮਾਮਲੇ ‘ਚ ਸੀ.ਬੀ.ਆਈ. ਅਦਾਲਤ ਦਾ ਵੱਡਾ ਫੈਸਲਾ
ਪ੍ਰਦਰਸ਼ਨ ਦੌਰਾਨ ਕਿਸਾਨ ਦੀ ਮੌਤ ‘ਤੇ ਪ੍ਰਨੀਤ ਕੌਰ ਨੇ ਦੁੱਖ ਪ੍ਰਗਟਾਇਆ
ਬ੍ਰਾਜ਼ੀਲ ‘ਚ ਭਾਰੀ ਮੀਂਹ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 39
ਕਾਂਗਰਸ ਕਤਰੇ -ਕਤਰੇ ਤੋਂ ਟੁਕੜੇ -ਟੁਕੜੇ ਤੱਕ ਪਹੁੰਚ ਗਈ : ਅਰਵਿੰਦਰ ਸਿੰਘ ਲਵਲੀ
ਚੱਕਰਵਾਤੀ ਤੂਫ਼ਾਨ ਹਿਦਾਇਆ ਦੇ ਸਮੁੰਦਰੀ ਤੱਟ ਨੇੜੇ ਪਹੁੰਚਣ ‘ਤੇ ਤਨਜ਼ਾਨੀਆ ਅਲਰਟ ‘ਤੇ
ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ : ਸਿਬਿਨ ਸੀ
ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ – ਰਣਧੀਰ ਸਿੰਘ ਬੈਣੀਵਾਲ
ਅੱਤਵਾਦੀ ਨਿੱਝਰ ਦੇ ਕਾਤਲਾਂ ਦਾ ਲੋਰਿਸ਼ ਬਿਸ਼ਨੋਈ ਕੁਨੈਕਸ਼ਨ: ਕੈਨੇਡੀਅਨ ਪੁਲਿਸ ਨੇ ਜਾਰੀ ਕੀਤੀ ਤਸਵੀਰ , ਕੀਤੇ 5 ਵੱਡੇ ਖੁਲਾਸੇ
WishavWarta -Web Portal - Punjabi News Agency

Day: October 9, 2018

Shillong Violence: Manjit Singh GK arrives at Shillong

DSGMC ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਅਹੁਦੇ ਦਾ ਚਾਰਜ ਛੱਡਿਆ

ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਕਾਰਜਭਾਰ ਨਵੀਂ ਦਿੱਲੀ, 9 ਅਕਤੂਬਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ.ਐੱਸ.ਜੀ.ਐੱਮ.ਸੀ) ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਧਾਨ ਅਹੁਦੇ ਦਾ ਚਾਰਜ ...

ਕੈਨੇਡਾ ਰਹਿੰਦੇ ਕਲਮਕਾਰ ਗੁਰਚਰਨ ਰਾਮਪੁਰੀ ਦਾ ਦੇਹਾਂਤ, ਸਾਹਿਤਕ ਖੇਤਰ ‘ਚ ਸੋਗ ਦੀ ਲਹਿਰ

ਕੈਨੇਡਾ ਰਹਿੰਦੇ ਕਲਮਕਾਰ ਗੁਰਚਰਨ ਰਾਮਪੁਰੀ ਦਾ ਦੇਹਾਂਤ, ਸਾਹਿਤਕ ਖੇਤਰ ‘ਚ ਸੋਗ ਦੀ ਲਹਿਰ

ਪਿਛਲੇ ਛੇ ਦਹਾਕੇ ਤੋਂ ਪੰਜਾਬੀ ਸਾਹਿਤ ਵਿਚ ਕਾਰਜਸ਼ੀਲ ਰਹਿ ਕੇ ਕਣਕਾਂ ਦੀ ਖਸ਼ੁਬੂ, ਕੌਲ ਕਰਾਰ, ਕਿਰਨਾਂ ਦਾ ਆਲ੍ਹਣਾਂ, ਅੰਨੀ ਗਲੀ, ਕਤਲਗਾਹ ਸਮੇਤ ਅਨੇਕਾਂ ਪੁਸਤਕਾਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲੇ,1964 ਤੋਂ ਕੁਕਿਟਲਮ (ਵੈਨਕੁਵਰ) ਕੈਨੇਡਾ ਰਹਿ ਰਹੇ,89 ਸਾਲ ਦੀ ਉਮਰ ਭੋਗਕੇ ਪੰਜਾਬੀ ਦੇ ਸਿਰਮੌਰ ਕਲਮਕਾਰ ਗੁਰਚਰਨ ਰਾਮਪੁਰੀ ਬੀਤੇ ਦਿਨ ਵਿਛੌੜਾ ਦੇ ਗਏ।ਉਨਾਂ ਬੀਤੇ ਦਿਨ ਬਾਦ 8 ਅਕਤੂਬਰ ਨੂੰ  ਬਾਦ-ਦੁਪਹਿਰ 12.30ਵਜੇ ਕੈਨੇਡਾ ਵਿਖੇ ਆਖਰੀ ਸਾਹ ਲਏ।ਇਹ ਖਬਰ ਨਾਟਕਰਮੀ ਦਿੰਦੇ ਸੰਜੀਵਨ ਸਿੰਘ ਕਿਹਾ ਕਿ ਇਹ   ਮੰਦਭਾਗੀ ਘਟਨਾਂ ਵੈਨਕੂਵਰ ਰਹਿੰਦੇ ਜੈਤੇਗ ਸਿੰਘ ਆਨੰਤ ਨੇ ਦਿੱਤੀ।ਜਿਕਰਯੋਗ ਹੈ ਕਿ ਕੇ.ਐਸ. ਧਾਲੀਵਾਲ ਐਵਾਰਡ, ਨੰਦ ਲਾਲ ਨੂਰਪੂਰੀ ਐਵਾਰਡ, ਜੁਬਾਸਿਟੀ, ਭਾਸ਼ਾ ਵਿਭਾਗ ਐਵਾਰਡ,ਪੰਜਾਬੀ ਸਾਹਿਤ ਅਕਾਦਮੀ, ਪੰਜਾਬੀ ਲਿਖਾਰੀ ਸਭਾ, ਰਾਮਪੁਰ ਸਮੇਤ ਅਨੇਕਾਂ  ਇਨਾਮ-ਸਨਮਾਨ ਪ੍ਰਾਪਤ ਕੀਤੇ। ਪੰਜਾਬੀ ਲੇਖਕ ਰਿਪੂਦਮਨ ਸਿੰਘ ਰੂਪ ਸਮੇਤ ਇਪਟਾ, ਪੰਜਾਬ, ਇਪਟਾ, ਚੰਡੀਗੜ ਅਤੇ ਸਰਘੀ    ਕਲਾ ਕੇਂਦਰ ਦੇ ਨਾਟਕਰਮੀਆਂ ਇੰਦਰਜੀਤ ਰੂਪੋਵਾਲੀ, ਬਲਕਾਰ ਸਿੱਧੂ, ਜਗਦੀਸ਼ ਖੰਨਾ, ਰਾਬਿੰਦਰ ਸਿੰਘ ਰੱਬੀ ਅਮਨ ਭੋਗਲ, ਰੰਜੀਵਨ ਸਿੰਘ, ਸੰਜੀਵ ਦੀਵਾਲ ਸੈਵੀ ਸਤਵਿੰਦਰ, ਰਿਤੂਰਾਗ ਕੌਰ ਨੇ  ਗੁਰਚਰਨ ਰਾਮਪੁਰੀ ਹੋਰਾਂ ਦੇ ਵਿਛੌੜੇ ਉਪਰ ਦੁੱਖ ਵਿਅਕਤ ਕਰਦੇ ਕਿਹਾ ਕਿ ਗੁਰਚਰਨ ਰਾਮਪੁਰੀ   ਅਮਨ ਲਹਿਰ ਦੇ ਮੋਢੀ ਹੋਣ ਦੇ ਨਾਲ ਨਾਲ ਸਭ ਤੋਂਪੁਰਣੀ ਲੇਖਕਾਂ ਦੀ ਸੰਸਥਾ ਰਾਮਪੁਰ ਸਾਹਿਤ   ਸਭਾ ਨੂੰ ਸ਼ੁਰੂ ਕਰਨ ਵਾਲਿਆਂ ਵਿਚ ਸ਼ੁਮਾਰ ਸਨ।ਗੁਰਚਰਨ ਰਾਮਪੁਰੀ ਨੇ  ਆਪਣੀ ਕਲਮ ਰਾਹੀਂ ਹਾਸ਼ੀਏਦੇ ਧੱਕੇ ਲੋਕਾਂ ਦੇ ਦੁੱਖਾਂ ਦਰਦਾਂ ਤੇ ਤੰਗੀਆਂ-ਤੁਰਸ਼ੀਆਂ ਦੀ ਬਾਤ ਪਾਈ।

11137178 tonnes paddy procured in Punjab

ਪੰਜਾਬ ਵਿੱਚ 201593.5 ਮੀਟ੍ਰਿਕ ਟਨ ਝੋਨੇ ਦੀ ਖ਼ਰੀਦ

ਚੰਡੀਗੜ, 9 ਅਕਤੂਬਰ: ਪੰਜਾਬ ਵਿੱਚ 8 ਅਕਤੂਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 201593.5  ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ...

Page 3 of 3 1 2 3

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ