ਸੈਂਸੈਕਸ ਵਿਚ 140 ਅੰਕਾਂ ਦੀ ਗਿਰਾਵਟ by Wishavwarta September 5, 2018 0 ਮੁੰਬਈ, 5 ਸਤੰਬਰ - ਸੈਂਸੈਕਸ ਵਿਚ ਅੱਜ 139.61 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 38,018.31 ਅੰਕਾਂ ਤੇ ਬੰਦ ਹੋਇਆ। ਇਸ ਤੋਂ ਇਲਾਵਾ ਨਿਫਟੀ 43.35 ਅੰਕਾਂ ਦੀ ਗਿਰਾਵਟ ...