ਹਰਸਿਮਰਤ ਬਾਦਲ ਨੇ ਓਰੇਗੋਨ ਸੰਘੀ ਜੇਲ ’ਚ ਕੈਦ ਪੰਜਾਬੀਆਂ ਦੀ ਸ਼ਨਾਖ਼ਤ ਲਈ ਸੁਸ਼ਮਾ ਸਵਰਾਜ ਤੋਂ ਮੱਦਦ ਮੰਗੀ
- ਵਿਦੇਸ਼ ਮੰਤਰੀ ਨੂੰ ਕੈਦ ਪੰਜਾਬੀਆਂ ਨੂੰ ਕੂਟਨੀਤਿਕ ਅਤੇ ਕਾਨੂੰਨੀ ਸਹਾਇਤਾ ਦੇਣ ਲਈ ਆਖਿਆ ਚੰਡੀਗੜ/22 ਜੂਨ (ਵਿਸ਼ਵ ਵਾਰਤਾ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ...