ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ‘ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ
ਰਾਏਪੁਰ ਕਲਾਂ ਦੇ ਮੌਜੂਦਾ ਸਰਪੰਚ ਜਸਪ੍ਰੀਤ ਸਿੰਘ ਸਾਥੀਆਂ ਸਮੇਤ AAP ਵਿੱਚ ਸ਼ਾਮਿਲ
ਰਾਏਪੁਰ ਕਲਾਂ ਦੇ ਮੌਜੂਦਾ ਸਰਪੰਚ ਜਸਪ੍ਰੀਤ ਸਿੰਘ ਸਾਥੀਆਂ ਸਮੇਤ AAP ਵਿੱਚ ਸ਼ਾਮਿਲ
ਰਾਏਪੁਰ ਕਲਾਂ ਦੇ ਮੌਜੂਦਾ ਸਰਪੰਚ ਜਸਪ੍ਰੀਤ ਸਿੰਘ ਸਾਥੀਆਂ ਸਮੇਤ AAP ਵਿੱਚ ਸ਼ਾਮਿਲ
ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ 5 ਹੋਰਾਂ ਖਿਲਾਫ ਪਲਾਟਾਂ ਦੀ ਗੈਰ-ਕਾਨੂੰਨੀ ਵਿੱਕਰੀ ਦੇ ਦੋਸ਼ ‘ਚ ਮਾਮਲਾ ਦਰਜ
ਵਿਜੀਲੈਂਸ ਬਿਊਰੋ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ 5 ਹੋਰਾਂ ਖਿਲਾਫ ਪਲਾਟਾਂ ਦੀ ਗੈਰ-ਕਾਨੂੰਨੀ ਵਿੱਕਰੀ ਦੇ ਦੋਸ਼ ‘ਚ ਮਾਮਲਾ ਦਰਜ
ਪੰਜਾਬ ਬਚਾਓ ਯਾਤਰਾ ਨੇ ਦਿੱਲੀ ਆਧਾਰਿਤ ਪਾਰਟੀਆਂ ਖਿਲਾਫ ਤੂਫਾਨ ਖੜ੍ਹਾ ਕੀਤਾ: ਸੁਖਬੀਰ ਸਿੰਘ ਬਾਦਲ
ਵਾਲਮੀਕਿ ਸਮਾਜ ਵੱਲੋਂ ਕੀਤੀ ਗਈ ਨਸ਼ਿਆਂ ਖਿਲਾਫ ਜਾਗਰੂਕਤਾ ਰੈਲੀ
ਵਿਰੋਧੀ ਪਾਰਟੀਆਂ ਦੇ ਕਈ ਸੀਨੀਅਰ ਆਗੂਆਂ ਦੇ ਸ਼ਾਮਲ ਹੋਣ ਨਾਲ ਆਮ ਆਦਮੀ ਪਾਰਟੀ ਦੀ ਤਾਕਤ ‘ਚ ਵਾਧਾ
ਮੁੱਖ ਮੰਤਰੀ ਭਗਵੰਤ ਮਾਨ ‘ਲੋਕ ਮਿਲਣੀ’ ਲਈ ਪਹੁੰਚੇ ਹਨ ਸੁਨਾਮ
ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ
WishavWarta -Web Portal - Punjabi News Agency

Day: March 18, 2018

ਜਲੰਧਰ ਵਿੱਚ ਆਟਾ ਮਿਲ ਵਿੱਚ ਭਿਆਨਕ ਅੱਗ

ਸੋਨੀਪਤ: ਫੈਕਟਰੀ ‘ਚ ਲੱਗੀ ਭਿਆਨਕ ਅੱਗ, ਅੱਗ ਵਿੱਚ ਝੁਲਸੇ 5 ਮਜਦੂਰ 

ਅੱਗ ਦੇ ਉੱਤੇ ਕਾਬੂ ਪਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੋਂ ਬਿਨਾਂ ਭਾਰੀ ਗਿਣਤੀ ਦੇ ਵਿੱਚ ਪੁਲਿਸ ਬਲ ਵੀ ਪਹੁੰਚ ਚੁੱਕਿਆ ਹੈ  ਅੱਗ ਦੇ ਕਾਰਨ ਕਰੋੜਾਂ ਦਾ ਸਾਮਾਨ ਸੜ ...

Bittu expects massive turnout at Chhapar Mela Congress conference

ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਬਾਹਰ ਤੋਂ  ਆਕੇ ਪੰਜਾਬ ਨੂੰ ਲੁਟਿਆ –  ਰਵਨੀਤ ਬਿੱਟੂ

ਹਰ ਪੰਜਾਬੀ ਅਤੇ ਬੱਚੇ - ਬੱਚੇ ਨੂੰ ਪਤਾ ਹੈ ਕਿ ਮਜੀਠਿਆ ਨੇ ਕੀ ਕੀਤਾ , ਉਹ ਦਿਨ ਦੂਰ ਨਹੀਂ ਜਦੋਂ ਮਜੀਠਿਆ ਜੇਲ੍ਹ ਵਿੱਚ ਹੋਣਗੇ ਇਸ ਗੱਲ ਦਾ ਪ੍ਰਗਟਾਵਾ ਲੁਦੀਆਂ ਤੋਂ ...

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਗਰਸੇਨ ਚੇਅਰ ਕਰੇਗੀ ਸਥਾਪਿਤ : ਕੈਪਟਨ ਅਮਰਿੰਦਰ ਸਿੰਘ 

ਡਾ. ਭਾਰਗਵ ਵੱਲੋਂ ਬਿਮਾਰੀਆਂ ਦਾ ਟਾਕਰਾ ਕਰਨ ਲਈ ਇੱਛਾ ਸ਼ਕਤੀ ਵਧਾਉਣ ਵਾਸਤੇ ਹੋਮੀਓਪੈਥੀ, ਯੋਗਾ ਤੇ ਐਕੂਪ੍ਰੈਸ਼ਰ ਅਪਨਾਉਣ ’ਤੇ ਜ਼ੋਰ

ਚੰਡੀਗੜ, 19 ਮਾਰਚ ਪੰਜਾਬ ਸਿੰਚਾਈ ਸੇਵਾ ਮੁਕਤ ਇੰਜੀਨੀਅਰਜ਼ ਐਸੋਸੀਏਸ਼ਨ ਨੇ ਅੱਜ ਏਥੇ ਹੋਮੀਓ ਰਿਸਰਚ ਅਤੇ  ਰਿਫਾਰਮ ਸੋਸਾਇਟੀ ਦੇ ਸਹਿਯੋਗ ਨਾਲ ਇੱਛਾ ਸ਼ਕਤੀ ਅਤੇ ਬਿਮਾਰੀ ਨਾਲ ਲੜਨ (ਇਮਿਊਨ ਸਿਸਟਮ) ਨੂੰ ਵਧਾਉਣ ਲਈ ਸਿਹਤਜਾਗਰੂਕਤਾ ’ਤੇ ਇੱਕ ਰੋਜ਼ਾ ਸੈਮੀਨਾਰ ਤੇ ਵਰਕਸ਼ਾਪ ਦਾ ਆਯੋਜਨ ਕੀਤਾ। ਇਸ ਦੀ ਜਾਣਕਾਰੀ ਦਿੰਦੇ ਹੋਏ ਹੋਮੀਓ ਰਿਸਰਚ ਅਤੇ ਰਿਫਾਰਮ ਸੋਸਾਇਟੀ ਦੇ ਪ੍ਰਧਾਨ ਕੇ ਐਲ ਭਾਰਗਵ ਨੇ ਆਪਣੇ ਭਾਸ਼ਣ ਵਿੱਚ ਆਖਿਆ ਕਿ ਜਿਵੇਂ ਕੁਦਰਤ ਸਮੂਹ ਬ੍ਰਹਿਮੰਡ ਨੂੰ ਆਪਣੀ ਵਿਧੀ ਵਿਧਾਨ ਮੁਤਾਬਕ ਨਿਯੰਤਰਣ ਵਿੱਚਰੱਖਦੀ ਹੈ, ਉਵੇਂ ਹੀ ਸਾਡਾ ਸਰੀਰ ਆਪਣੇ ਮਹੱਤਵਪੂਰਨ ਅੰਦਰੂਨੀ ਅੰਗਾਂ ਨੂੰ ਕਿਰਿਆਸ਼ੀਲ ਅਤੇ ਨਿਰੋਆ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਦਾ ਹੈ। ਉਨਾਂ ਨੇ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀਂ ਜੋ ਵੀਭੋਜਨ ਖਾਂਦੇ ਹਾਂ, ਉਸ ਵਿੱਚ ਮੌਜੂਦ ਕੁਝ ਖਾਸ ਪ੍ਰਤੀਸ਼ਤ ਰਸਾਇਣ, ਧਾਤਾਂ, ਖਣਿਜ ਅਤੇ ਜ਼ਹਿਰ ਆਦਿ ਸ਼ਾਮਲ ਹੁੰਦੇ ਹਨ ਜੋ ਪਾਚਣ ਪ੍ਰਣਾਲੀ ਰਾਹੀਂ ਸਾਡੇ ਸਰੀਰ ਵਿੱਚ ਜਜ਼ਬ ਹੋ ਕੇ  ਇਸ ਦੇ ਵਿਕਾਸ ਅਤੇ ਰੱਖ-ਰਖਾਅ ਲਈ ਅਹਿਮਭੂਮਿਕਾ ਅਦਾ ਕਰਦੇ ਹਨ। ਉਨਾਂ ਇਹ ਵੀ ਪ੍ਰਗਟਾਵਾ ਕੀਤਾ ਕਿ ਕਿਵੇਂ ਫੈਟਸ, ਪ੍ਰੋਟੀਨ, ਇੰਜਾਈਮ ਅਤੇ ਸਰੀਰ ਦੇ ਵਧਣ ਫੁੱਲਣ ਲਈ ਹੋਰ ਤੱਤ ਅਰਬਾਂ-ਖਰਬਾਂ ਸੈਲਾਂ ਹੁਨਰਮੰਦ ਅਤੇ ਗੈਰ ਹੁਨਰਮੰਦ ਕਾਮਿਆਂ ਵਾਂਗ ਰਾਤ-ਦਿਨ ਇੱਕਕਾਰਖਾਨੇ ਵਾਂਗ ਕੰਮ ਕਰਦੇ ਹਨ।  ਡਾ. ਭਾਰਗਵ ਨੇ ਦੱਸਿਆ ਕਿ ਇਹ ਸੈਲ ਡੀ.ਐਨ.ਏ. ਤੋਂ ਪ੍ਰੋਟੀਨ ਬਣਾਉਣ ਜਿਸ ਵਿੱਚ ਇੰਜਾਈਮ ਅਤੇ ਹਾਰਮੋਨ ਵੀ ਸ਼ਾਮਲ ਹੁੰਦੇ ਹਨ, ਤੋਂ  ਦਿਸ਼ਾ ਨਿਰਦੇਸ਼ ਲੈ ਕੇ ਸਾਡੇ ਸਰੀਰ ਦੇ ਵਿਕਾਸ, ਵਧਣਫੁੱਲਣ ਅਤੇ ਸਰੀਰ ਨਿਰੋਆ ਰੱਖਣ ਵਿੱਚ ਸਹਾਈ ਹੁੰਦੇ ਹਨ। ਡਾ. ਭਾਰਗਵ ਨੇ ਅੱਗੇ ਦੱਸਿਆ ਕਿ ਅਸੀਂ ਆਪਣੀ ਇੱਛਾ ਸ਼ਕਤੀ ਨੂੰ ਵਧਾ ਕੇ ਡੀ.ਐਨ.ਏ. ’ਤੇ ਕੁਝ ਹੱਦ ਤੱਕ ਨਿਯੰਤਰਣ ਰੱਖ ਸਕਦੇ ਹਾਂ। ਇਸ ਦੇ ਵਾਸਤੇ ਅਸੀਂ ਹੋਮੀਓਪੈਥੀ, ਯੋਗਾ, ਪ੍ਰਾਨਯਾਮ ਅਤੇ ਐਕੂਪ੍ਰੈਸ਼ਰ ਨੂੰ ਅਪਣਾ ਕੇ ਭਾਵੇਂ ਸਿੱਧੇਤੌਰ ’ਤੇ ਬਿਮਾਰੀ ਜਾਂ ਸ਼ਕਰਾਣੂਆਂ ਨੂੰ ਨਹੀਂ ਮਾਰ ਸਕਦੇ ਪਰ ਅਸਿੱਧੇ ਤੌਰ ’ਤੇ ਅਸੀਂ ਮੰਨ ਅਤੇ ਬਿਮਾਰੀ ਲੜਨ ਦੀ ਪ੍ਰਣਾਲੀ ਨੂੰ ਵਧੇਰੇ ਮਜ਼ਬੂਤ ਕਰ ਸਕਦੇ ਹਾਂ। ਇਸ ਮੌਕੇ ਐਕੂਪ੍ਰੈਸ਼ਰ ਦੇ ਮਾਹਿਰ ਪ੍ਰੋ.ਏ.ਐਸ. ਭਾਟੀਆ ਨੇ ਇੰਡੋਕਰੇਨ ਗ੍ਰੰਥੀਆਂ ਦੇ ਮਹੱਤਵ ’ਤੇ ਰੋਸ਼ਨੀ ਪਾਉਦਿਆਂ ਦੱਸਿਆ ਕਿ ਕਿਵੇਂ ਐਕੂਪ੍ਰੈਸ਼ਰ ਸਾਡੇ ਅੰਦਰੂਨੀ ਅਹਿਮ ਅੰਗਾਂ ਨੂੰ ਕਾਬੂ ਅਤੇ ਉਨਾਂ ਦੇ ਢੁਕਵੇਂ ਸੰਚਾਲਣ ਲਈ ਜ਼ਰੂਰੀ ਹੁੰਦਾਹੈ। ਉਨਾਂ ਨੇ ਚਿੱਤਰਾਂ ਰਾਹੀਂ ਐਕੂਪ੍ਰੈਸ਼ਰ ਦੇ  ਮਹੱਤਵ ਪੂਰਨ ਪੁਆਇੰਟਾਂ ’ਤੇ ਦਬਾਉਣ ਬਾਰੇ ਜਾਣਕਾਰੀ ਦਿੱਤੀ ਜਿਨਾਂ ਰਾਹੀਂ ਅਸੀਂ ਆਪਣੀ ਯਾਦਾਸ਼ਤ, ਇਕਾਗਰਤਾ, ਇੱਛਾ ਸ਼ਕਤੀ ਅਤੇ ਬਿਮਾਰੀਆਂ ਨਾਲ ਲੜਨ ਵਾਲੀ ਸ਼ਕਤੀ ਨੂੰ ਬੇਹਤਰਕਰ ਸਕਦੇ ਹਾਂ। ਇਸੇ ਤਰਾਂ ਯੋਗਾ ਮਾਹਿਰ ਸ੍ਰੀ ਐਮ.ਐਨ. ਸ਼ੁਕਲਾ ਨੇ ਸਾਹ ਲੈਣ ਅਤੇ ਪ੍ਰਾਯਾਨਾਮ ਦੀਆਂ ਕਸਰਤਾਂ ਕਰ ਕੇ ਵਿਖਾਈਆਂ। ਵਰਕਸ਼ਾਪ ਦੌਰਾਨ ਮੁੱਖ ਮਹਿਮਾਨ ਨਰਿੰਦਰ ਸ਼ਾਮਾਂ ਨੇ ਆਪਣੇ ਭਾਸ਼ਣ ਵਿੱਚ ਸੇਵਾ ਮੁਕਤ ਹੋਏ ਇੰਜੀਨੀਅਰਾਂ ਵੱਲੋਂ ਕੀਤੇ ਗਏ ਸੁਹਿਰਦ ਯਤਨਾਂ ਅਤੇ ਦੂਰਅੰਦੇਸ਼ੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਆਖਿਆ ਕਿ ਇਸ ਉਪਰਾਲੇ ਨਾਲਬੁਢਾਪੇ ਵਿੱਚ ਸਾਨੂੰ ਭੋਜਨ ਵਿੱਚ ਮਿਲਾਵਟ ਅਤੇ ਫਲ ਤੇ ਸਬਜ਼ੀਆਂ ਦੀ ਪੈਦਾਵਾਰ ਲਈ ਵਰਤੇ ਜਾਂਦੇ ਰਸਾਇਣਾਂ ਬਾਰੇ ਜਾਗਰੂਕਤਾ ਮਿਲੇਗੀ। ਇਹ ਉਪਰੋਕਤ ਦਰਸਾਈਆਂ ਇਲਾਜ ਪ੍ਰਣਾਲੀਆਂ ਅਪਨਾਉਣ ਨਾਲ ਸਾਡੀ ਇੱਛਾ ਸ਼ਕਤੀ ਤੇਬਿਮਾਰੀਆਂ ਦਾ ਟਾਕਰਾ ਕਰਨ ਲਈ ਸਹਾਈ ਹੋਣਗੀਆਂ। ਇਸ ਜਾਣਕਾਰੀ ਨਾਲ ਅਸੀਂ ਐਲੋਪੈਥਿਕ ਦਵਾਈਆਂ ਜਿਨਾਂ ਵਿੱਚ ਪ੍ਰਮੁੱਖ ਤੌਰ ’ਤੇ ਐਂਟੀ ਬਾਇਓਟੈਕ ਅਤੇ ਸਟੀਰਾਇਡ ਆਦਿ ਦੇ ਅਨੇਕਾਂ ਬੁਰੇ ਪ੍ਰਭਾਵ  ਹੁੰਦੇ ਹਨ, ਤੋਂ ਵੀਛੁਟਕਾਰਾ ਪਾ ਸਕਦੇ ਹਾਂ। ਇਸ ਵਰਕਸ਼ਾਪ ਅਤੇ ਸੈਮੀਨਾਰ ਦੀ ਪ੍ਰਧਾਨਗੀ ਸਾਬਕਾ ਆਈ.ਏ.ਐਸ. ਅਫਸਰ ਏ.ਸੀ. ਸ਼ਰਮਾ ਨੇ ਕੀਤੀ ਜਦਕਿ ਸੇਵਾ ਮੁਕਤ ਮੁੱਖ ਇੰਜੀ. ਪੀ ਐਸ ਭੋਗਲ, ਪਿੰਸੀਪਲ ਸਵਰਨ ਸਿੰਘ ਚੌਧਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ. ਇਸ ਵਰਕਸ਼ਾਪ ਵਿੱਚ ਇੰਜ. ਭੁਪਿੰਦਰ ਸਿੰਘ, ਇੰਜੀਨੀਅਰ ਪ੍ਰਹਿਲਾਦ ਸਿੰਘ ਲਾਂਬਾ ਅਤੇ ਅਰਜਨ ਕੰਬੋਜ ਵੀ ਸ਼ਾਮਲ ਸਨ।

Page 2 of 2 1 2

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ