ਸੈਂਸੈਕਸ ‘ਚ 162 ਅੰਕਾਂ ਦੀ ਗਿਰਾਵਟ
ਮੁੰਬਈ, 28 ਫਰਵਰੀ (ਵਿਸ਼ਵ ਵਾਰਤਾ) : ਸੈਂਸੈਕਸ ਵਿਚ ਅੱਜ 162.35 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 34.184.04 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ ...
ਮੁੰਬਈ, 28 ਫਰਵਰੀ (ਵਿਸ਼ਵ ਵਾਰਤਾ) : ਸੈਂਸੈਕਸ ਵਿਚ ਅੱਜ 162.35 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 34.184.04 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ ...
ਚੰਡੀਗੜ, 28 ਫਰਵਰੀ – ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ, ਹਿਸਾਰ ਦੇ ਪ੍ਰਸ਼ਾਸਨ ਦੇ ਧਿਆਨ ਵਿਚ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਅਹੁੱਦੇ 'ਤੇ ਠੇਕੇ 'ਤੇ ਝੂਠਾ ਨਿਯੁਕਤੀ ਪੱਤਰ ਜਾਰੀ ਕਰਨਦਾ ਮਾਮਲਾ ਸਾਹਮਣੇ ਆਇਆ ਹੈ। ਇਹ ਪੱਤਰ ਕਿਸੇ ਰਾਜੇਂਦਰ ਮਲਿਕ ਨਾਂਅ ਵਿਅਕਤੀ ਵੱਲੋਂ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਵੱਲੋਂ ਜਾਰੀ ਕੀਤਾ ਗਿਆ ਹੈ,ਜਿਸ ਨੂੰ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੱਤਰ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਦੇ ਨਾਲ ਧੋਖਾ ਦਸਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਉਪਰੋਕਤ ਵਿਭਾਗ ਵਿਚ ਲੈਬ ਸਹਾਇਕ ਦੀ ਆਸਾਮੀ 'ਤੇ ਠੇਕੇ 'ਤੇ ਨਿਯੁਕਤੀ ਲਈ ਨਾ ਕੋਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ ਅਤੇ ਨਾ ਹੀ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾਗਰਵਰਨਮੈਂਟ ਕੰਟ੍ਰੋਕਟਰ ਨੂੰ ਇਸ ਯੂਨੀਵਰਸਿਟੀ ਵਿਚ ਕਿਸੇ ਤਰਾਂ ਦੀ ਭਰਤੀਆਂ ਲਈ ਅਧਿਕਾਰ ਦਿੱਤੇ ਗਏ ਹਨ। ਇੱਥੇ ਵਰਣਨਯੋਗ ਹੈ ਕਿ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਸੈਂਟ੍ਰਲ ਪਬਲਿਕ ਵਰਕ ਡਿਪਾਰਟਮੈਂਟ, ਹਰਿਆਣਾ ਗਰਵਰਨਮੈਂਟ ਕੰਟ੍ਰੋਕਟਰ, ਰੀਜਨਲ ਆਫਿਸ, ਮੱਧ ਮਾਗਰ, ਚੰਡੀਗੜ ਦੇ ਰਾਜੇਂਦਰ ਮਲਿਕ ਵੱਲੋਂਜਾਰੀ ਨਿਯੁਕਤੀ ਪੱਤਰ ਦੀ ਕਾਪੀ ਹੱਥ ਲਗੀ ਹੈ, ਜਿਸ ਵਿਚ ਰਾਹੁਲ ਨਾਮਕ ਵਿਅਕਤੀ ਨੂੰ ਯੂਨੀਵਰਸਿਟੀ ਦੇ ਜਿਲੋਜੀ ਵਿਭਾਗ ਵਿਚ ਲੈਬ ਸਹਾਇਕ ਦੇ ਆਸਾਮੀ 'ਤੇ ਠੇਕੇ 'ਤੇ ਨਿਯੁਕਤੀ ਪ੍ਰਦਾਨ ਕੀਤੀ ਗਈ ਹੈ ਅਤੇ ਉਸ ਨੂੰ 9 ਮਾਰਚ, 2018 ਤੋਂਪਹਿਲਾਂ ਡੀ.ਸੀ. ਰੇਟ 'ਤੇ ਲਗਾਉਣ ਦਾ ਪੱਤਰ ਜਾਰੀ ਕੀਤਾ ਗਿਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਝੂਠੇ ਨਿਯੁਕਤੀ ਪੱਤਰ 'ਤੇ ਧਿਆਨ ਲੈਂਦੇ ਹ’ੋਏ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਸ਼ਾਸਨ ਨੇ ਸਾਰੇ ਨਾਗਰਿਕਾਂ ਤੋਂ ਇਸ ਤਰਾਂ ਦੇ ਝੂਠੇ ਝਾਂਸਿਆਂ ਵਿਚ ਨਾ ਆਉਣ ਤੇ ਸਚੇਤ ਰਹਿਣ ਦੀ ਸਲਾਹ ਦਿੱਤੀ ਹੈ।
ਚੰਡੀਗੜ, 28 ਫਰਵਰੀ – ਹਰਿਆਣਾ ਦੇ ਸਿਖਿਆ ਮੰਤਰੀ ਰਾਮ ਬਿਲਾਸ ਸ਼ਰਮਾ ਨੇ ਦਸਿਆ ਕਿ ਇਸ ਵਾਰ ਰਾਜ ਦੇ ਸਰਕਾਰੀ ਸਕੂਲਾਂ ਵਿਚ 1 ਅਪ੍ਰੈਲ, 2018 ਨੂੰ ਸ਼ੁਰੂ ਹੋਣ ਵਾਲੇ ਵਿਦਿਆਕ ਸੈਸ਼ਨਵਿਚ ਪਹਿਲੀ ਜਮਾਤ ਤੋਂ 8ਵੀਂ ਜਮਾਤ ਤਕ ਰਜਿਸਟਰਡ ਹੋਣ ਵਾਲੇ ਸਾਰੇ ਬੱਚਿਆਂ ਨੂੰ ਉਨਾਂ ਦੇ ਸਕੂਲ ਵਿਚ ਰਜਿਸਟਰੇਸ਼ਨ ਦੇ ਨਾਲ ਹੀ ਮੁਫਤ ਕਿਤਾਬਾਂ ਵੀ ਪ੍ਰਦਾਨ ਕੀਤੀ ਜਾਵੇਗੀ। ਸ਼ਰਮਾ ਨੇ ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰਾਜ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਸਕੂਲ ਸਿਖਿਆ ਪਰਿਯੋਜਨਾ ਪਰਿਸ਼ਦ ਇਸ ਸਾਲ ਸਰਕਾਰੀ ਸਕੂਲਾਂ ਵਿਚਰਜਿਸਟਰਡ ਹੋਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਉਨਾਂ ਦੇ ਦਾਖਲੇ ਦੇ ਨਾਲ ਹੀ ਉਨਾਂ ਨੂੰ ਮੁਫਤ ਕਿਤਾਬਾਂ ਮਹੁੱਈਆ ਕਰਵਾਏਗੀ ਤਾਂ ਜੋ ਵਿਦਿਆਰਥੀ ਵਿਦਿਅਕ ਸੈਸ਼ਨ ਦੀ ਸ਼ੁਰੂਆਤ ਤੋਂ ਹੀ ਸਾਰੇ ਵਿਸ਼ਿਆਂਦੀ ਗੁਣਾਤਮਕ ਸਿਖਿਆ ਪ੍ਰਾਪਤ ਕਰ ਸਕਣ। ਉਨਾਂ ਦਸਿਆ ਕਿ ਜਮਾਤ ਪਹਿਲੀ ਤੋਂ ਅਠਵੀਂ ਜਮਾਤ ਤਕ ਦੇ ਕਰੀਬ 17.2 ਲੱਖ ਵਿਦਿਆਰੀਆਂ ਨੂੰ 112 ਟਾਈਟਲਾਂ ਦੀ ਕਿਤਾਬਾਂ ਮੁਹੱਈਆ ਕਰਵਾਈਜਾਵੇਗੀ, ਜਿੰਨਾਂ 'ਤੇ ਲਗਭਗ 40 ਕਰੋੜ ਰੁਪਏ ਦੀ ਲਾਗਤ ਆਈ ਹੈ। ਉਨਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਰਾਜ ਵਿਚ ਕਿਤਾਬਾਂ ਦੇਰੀ ਨਾਲ ਛਪਦੀ ਆ ਰਹੀ ਹੈ, ਪਰ ਇਸ ਸਾਲ ਵਿਭਾਗ ਨੇ ਸਮੇਂਬੱਧ ਤਰੀਕੇ ਨਾਲ ਸਾਰੀਆਂ ਜਮਾਤਾਂ ਦੀ ਕਿਤਾਬਾਂ ਦਾ ਮੁੱਲ ਨਿਰਧਾਰਣਕਰਕੇ ਚੁਣੇ 6 ਫਰਮਾਂ ਨੂੰ 45 ਦਿਨਾਂ ਦੇ ਅੰਦਰ ਕਿਤਾਬਾਂ ਛਪਣ ਦੇ ਆਦੇਸ਼ ਦਿੱਤੇ। ਇਸ ਵਾਰ ਇਹ ਕਿਤਾਬਾਂ ਸਮੇਂ 'ਤੇ ਛੱਪ ਕੇ ਤਿਆਰ ਹੋ ਗਈ ਹੈ। ਸ੍ਰੀ ਸ਼ਰਮਾ ਨੇ ਇਸ ਕੰਮ ਨੂੰ ਰਾਜ ਸਰਕਾਰ ਦੀ ਵੱਡੀ ਉਪਲੱਬਧੀ ਦਸਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਵਿਦਿਅਕ ਸੈਸ਼ਨ ਸ਼ੁਰੂ ਦੇ ਸਮੇਂ ਕਿਤਾਬਾਂ ਪ੍ਰਾਪਤ ਹੋਣ ਨਾਲ ਉਨਾਂ ਦੇ ਨਤੀਜਿਆਂ ਵਿਚ ਵੀਸੁਧਾਰ ਹੋਵੇਗਾ।
ਚੰਡੀਗੜ੍ਹ, 28 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਚੰਡੀਗੜ੍ਹ ਵਿਚ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀ ਨਾਲ ਉੱਚ ਪੱਧਰੀ ਮੀਟਿੰਗ ...
ਸਾਬਕਾ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਮਾਮਲੇ ਵਿਚ ਨਵਾਂ ਮੋੜ ਆ ਗਿਆ ਹੈ ਦੋਸ਼ ਲਗਾਉਣ ਵਾਲੀ ਮਹਿਲਾ ਪੁਲਸ ਮੁਲਾਜ਼ਮ ਨੇ ਕਿਹਾ ਕਿ ਅਸ਼ਲੀਲ ਵੀਡੀਓ ਵਿਚ ਨਜ਼ਰ ਆਉਣ ਵਾਲੀ ਔਰਤ ਉਹ ...
ਵੈਨਕੂਵਰ, 28 ਫਰਵਰੀ : ਕੈਨੇਡੀਅਨ ਪ੍ਰਧਾਨ ਮੰਤਰੀ ਸ੍ਰੀ ਜਸਟਿਨ ਟਰੂਡੋ ਨੇ ਜਸਪਾਲ ਅਟਵਾਲ ਮਾਮਲੇ ਉਤੇ ਵੱਡਾ ਬਿਆਨ ਦਿੰਦਿਆਂ ਇਸ ਮਾਮਲੇ ਵਿਚ ਭਾਰਤ ਸਰਕਾਰ ਨੂੰ ਦੋਸ਼ੀ ਠਹਿਰਾਇਆ ਹੈ| ਦੱਸਣਯੋਗ ਹੈ ਕਿ ...
ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ‘ਚ 400 ਸਾਧੂਆਂ ਨੂੰ ਨਪੁੰਸਕ ਬਣਾਉਣ ਦੇ ਮਾਮਲੇ ਚ ਹੋਈ ਸੁਣਵਾਈ ਹੋਈ ਰਾਮ ਰਹੀਮ ਅਤੇ ਡਾ. ਮੋਹਿੰਦਰ ਇੰਸਾਂ ਵੀਡੀਓ ਕਾਨਫਰੰਸਿੰਗ ਜ਼ਰੀਏ ...
Phillaur: Some 14 years ago, during his historic visit to Pakistan in his previous stint as Punjab Chief Minister, Captain Amarinder Singh had received an unusual but attractive gift from his ...
New Delhi: Prime Minister Narendra Modi and BJP president Amit Shah will address chief ministers and deputy chief ministers of party-ruled states in a meeting on Wednesday in which their "pro-poor" and development ...
Mumbai: Sridevi's last journey starts from Celebration Sports Club to Vile Parle Seva Samaj Crematorium and Hindu Cemetery. The mortal remains were wrapped in the tricolour, Sridevi to be cremated with ...
ਲੋਕ ਸਭਾ ਸਪੀਕਰ ਚੁਣੇ ਜਾਣ 'ਤੇ ਓਮ ਬਿਰਲਾ ਨੇ ਕੀ ਕਿਹਾ? ਚੰਡੀਗੜ੍ਹ, 26ਜੂਨ(ਵਿਸ਼ਵ ਵਾਰਤਾ)- ਲੋਕ ਸਭਾ ਸਪੀਕਰ ਓਮ ਬਿਰਲਾ ਨੇ...
ਚੰਡੀਗੜ੍ਹ 23 ਜੂਨ( ਵਿਸ਼ਵ ਵਾਰਤਾ) ( Government Employees News): ਪੰਜਾਬ ਦੀ ਮਾਨ ਸਰਕਾਰ ਨੇ ਵਿੱਤ ਵਿਭਾਗ ਅਤੇ ਸੂਬੇ ਦੇ...
COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA