ਸਰਕਾਰੀ ਨੌਕਰੀ ਦੇ ਚੱਕਰ ’ਚ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ
ਗੋਲਡੀ ਦਾ ਹੱਕ ਮਾਰ ਕੇ ਖਹਿਰਾ ਸਾਹਿਬ ਆਏ ਇੱਥੇ, ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਕੀਤੀ ਜਾਤਤੀ : ਮੀਤ ਹੇਅਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ ‘ਚ ਸ਼ਿਰਕਤ
ਰਾਹੁਲ ਗਾਂਧੀ ਜੀ ਚੀਟਿੰਗ ਹੈ ਇਹ: ਰਾਇਬਰੇਲੀ ਤੋਂ ਰਾਹੁਲ ਗਾਂਧੀ ਨੇ ਭਰੀ ਨਾਮਜ਼ਦਗੀ ਤੇ ਬੋਲੇ ਰਵੀ ਕਿਸ਼ਨ
ਪੰਜਾਬ ਦੇ ਪਾਣੀ ਦੀ  ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਆਂਗੇ – ਹਰਪਾਲ ਚੀਮਾ
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!
ਬਾਬਾ ਸਾਹਿਬ ਅੰਬੇਡਕਰ ਜੀ ਦਾ ਨਾਮ ਹਮੇਸ਼ਾ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ : ਖੋਸਲਾ 
ਡੇਂਗੂ ਤੋਂ ਬਚਣ ਲਈ ਘਰਾਂ ਵਿਚ ਅਤੇ ਆਲੇ ਦੁੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ: ਡਾ ਕਵਿਤਾ ਸਿੰਘ
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
आय से अधिक संपत्ति मामले मे आज पूर्व सीएम चन्नी होगे विजिलेंस के सामने पेश
WishavWarta -Web Portal - Punjabi News Agency

Day: February 8, 2018

ਅੱਜ ਸ਼ਾਮ ਲੱਗੇਗਾ ਸਾਲ ਦਾ ਪਹਿਲਾ ਚੰਦਰ ਗ੍ਰਹਿਣ

ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ 16 ਨੂੰ

ਜੈਤੋ/ਚੰਡੀਗੜ੍ਹ, 8 ਫਰਵਰੀ (ਰਘੁਨੰਦਨ ਪਰਾਸ਼ਰ) : ਆਗਾਮੀ 16 ਫਰਵਰੀ ਨੂੰ ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ ਲੱਗੇਗਾ, ਪਰ ਇਹ ਗ੍ਰਹਿਣ ਭਾਰਤ ਵਿਚ ਦਿਖਾਈ ਨਹੀਂ ਦੇਵੇਗਾ| ਇਸ ਸਬੰਧੀ ਪੰਡਿਤ ਸ਼ਿਵ ਕੁਮਾਰ ...

ਪੰਜਾਬ ਸਰਕਾਰ ਵੱਲੋਂ ‘ਨੀਰੀ’ ਨਾਲ ਇਕਰਾਰ

- ਨਾਲਿਆਂ ਨੂੰ ਗਰੀਨ ਬੈਲਟ 'ਚ ਕੀਤਾ ਜਾਵੇਗਾ ਤਬਦੀਲ ਤੇ ਲਾਏ ਜਾਣਗੇ ਪੌਦੇ: ਨਵਜੋਤ ਸਿੰਘ ਸਿੱਧੂ - ਸਰਕਾਰ ਵੱਲੋਂ ਉੱਚ ਪੱਧਰੀ ਤਕਨੀਕ ਨਾਲ ਹੋਵੇਗਾ ਨਾਲਿਆਂ ਦੀ ਸਫ਼ਾਈ ਤੇ ਸੁੰਦਰੀਕਰਨ ਦਾ ...

ਕੈਪਟਨ ਅਮਰਿੰਦਰ ਵੱਲੋਂ ਸ਼ਾਹਪੁਰ ਕੰਡੀ ਡੈਮ, ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਤਰਜੀਹੀ ਸੂਚੀ ‘ਚ ਰੱਖਣ ਦੀ ਮੰਗ 

ਕੈਪਟਨ ਅਮਰਿੰਦਰ ਵੱਲੋਂ ਸ਼ਾਹਪੁਰ ਕੰਡੀ ਡੈਮ, ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਨੂੰ ਤਰਜੀਹੀ ਸੂਚੀ ‘ਚ ਰੱਖਣ ਦੀ ਮੰਗ 

• ਪੰਜਾਬ ਦੇ ਬਾਕੀ ਚਾਰ ਜਿਲਿਆਂ ਦਾ ਵੀ ਚਾਰ ਮਾਰਗੀ ਸੜਕਾਂ ਨਾਲ ਸੰਪਰਕ ਬਨਾਉਣ ਲਈ ਗਡਕਰੀ ਨੂੰ ਬੇਨਤੀ ਨਵੀਂ ਦਿੱਲੀ,  8 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ...

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ 5 ਸਾਲ ਦੀ ਸਜ਼ਾ

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ 5 ਸਾਲ ਦੀ ਸਜ਼ਾ

ਢਾਕਾ, 8 ਫਰਵਰੀ : ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਬੇਗਮ ਖਾਲਿਦਾ ਜ਼ਿਆ ਨੂੰ ਭ੍ਰਿਸ਼ਟਾਚਾਰ ਮਾਮਲੇ ਵਿਚ 5 ਸਾਲ ਦੀ ਸਜ਼ਾ ਸੁਣਾਈ ਗਈ ਹੈ| ਇਸ ਦੌਰਾਨ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ...

ਐਸ.ਵਾਈ.ਐਲ. ਮਾਮਲਾ: ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਦਿੱਤਾ 6 ਹਫ਼ਤਿਆਂ ਦਾ ਸਮਾਂ

ਅਯੋਧਿਆ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ

ਨਵੀਂ ਦਿੱਲੀ, 8 ਫਰਵਰੀ : ਇਤਿਹਾਸਕ ਅਯੋਧਿਆ ਰਾਮ ਜਨਮ ਭੂਮੀ ਵਿਵਾਦ ਨੂੰ ਲੈ ਕੇ ਅੱਜ ਸੁਪਰੀਮ ਕੋਰਟ ਵਿਚ ਅਹਿਮ ਸੁਣਵਾਈ ਹੋਈ| ਇਸ ਦੌਰਾਨ ਸੁਪਰੀਮ ਕੋਰਟ ਨੇ ਦੋਨਾਂ ਧਿਰਾਂ ਨੂੰ ਦਸਤਾਵੇਜਾਂ ...

ਤ੍ਰਿਪਤ ਬਾਜਵਾ ਵਲੋਂ ਮੁਲਾਜ਼ਮਾਂ ਦੀਆਂ ਬਕਾਇਆ ਤਨਖਾਹਾਂ 10 ਦਿਨਾਂ ਅੰਦਰ ਜਾਰੀ ਕਰਨ ਦੇ ਹੁਕਮ

ਤ੍ਰਿਪਤ ਬਾਜਵਾ ਵਲੋਂ ਮੁਲਾਜ਼ਮਾਂ ਦੀਆਂ ਬਕਾਇਆ ਤਨਖਾਹਾਂ 10 ਦਿਨਾਂ ਅੰਦਰ ਜਾਰੀ ਕਰਨ ਦੇ ਹੁਕਮ

• ਕਰਮਚਾਰੀਆਂ ਦੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਲਈ ਸਥਾਈ ਹੱਲ ਕੱਢਿਆ ਜਾਵੇਗਾ: ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ • ਤਨਖਾਹਾਂ ਵਿਚ ਬੇਲੋੜੀ ਦੇਰੀ ਕਰਨ ਦੇ ਮਾਮਲੇ ਦੀ ਜਾਂਚ ਦੇ ਆਦੇਸ਼ ...

Page 2 of 4 1 2 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ