ਰੂਪਨਗਰ : ਐਕਟੀਵਾ ਸਵਾਰ ਦੋ ਨੌਜਵਾਨਾਂ ਦੀ ਸੜਕ ਹਾਦਸੇ ‘ਚ ਮੌਤby Wishavwarta January 5, 2018 0 ਰੂਪਨਗਰ , 5 ਜਨਵਰੀ ਨੂਰਪੁਰ ਬੇਦੀ ਬੁੰਗਾ ਸਾਹਿਬ ਰੋਡ 'ਤੇ ਐਕਟੀਵਾ ਸਵਾਰ ਦੋ ਨੌਜਵਾਨਾਂ ਦਾ ਸੜਕ ਹਾਦਸੇ ਵਿਚ ਮੌਤ ਹੋ ਜਾਣ ਦੀ ਖ਼ਬਰ ਹੈ ਜਾਣਕਾਰੀ ਮੁਤਾਬਿਕ ਸਰਵਨ ਕੁਮਾਰ ਤੇ ਰਮਨ ਕੁਮਾਰ ਇਕ ...
ਪੰਜਾਬ ਪੁਲਿਸ ਦਾ ਹੈੱਡ ਕਾਂਸਟੇਬਲ ਹੈਰੋਇਨ ਸਮੇਤ ਕਾਬੂby Wishavwarta January 5, 2018 0 ਲੁਧਿਆਣਾ, 5 ਜਨਵਰੀ (ਵਿਸ਼ਵ ਵਾਰਤਾ ) ਐਸ.ਟੀ.ਐਫ. ਨੇ ਪੰਜਾਬ ਪੁਲਿਸ ਦੇ ਇਕ ਹੈੱਡ ਕਾਂਸਟੇਬਲ ਤੇ ਉਸ ਦੀ ਇਕ ਮਹਿਲਾ ਸਾਥ ਨੂੰ ਗਿਰਫ਼ਤਾਰ ਕੀਤਾ ਹੈ ਜਾਣਕਾਰੀ ਮੁਤਾਬਿਕ ਹੈੱਡ ਕਾਂਸਟੇਬਲ ਦਾ ਨਾਮ ਪਵਨ ਕੁਮਾਰ ...
ਖੈਰ ਲੱਕੜ ਦੀ ਗੈਰ ਕਾਨੂੰਨੀ ਕਟਾਈ ਦਾ ਮਾਮਲਾ – ਜੰਗਲਾਤ ਮੰਤਰੀ ਨੇ 5 ਦਿਨਾਂ ‘ਚ ਮੰਗੀ ਰਿਪੋਰਟ by Wishavwarta January 5, 2018 0 ਚੰਡੀਗੜ, 5 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਜ਼ਿਲਾ ਐਸ.ਬੀ.ਐਸ. ਨਗਰ ਜ਼ਿਲਾ ਅਧੀਨ ਪੈਂਦੇ ਦੇ ਹਲਕਾ ਬਲਾਚੌਰ ਦੇ ਬਲਾਕ ਸੜੋਆ ...
ਇੰਦਰਪ੍ਰੀਤ ਸਿੰਘ ਚੱਢਾ ਦਾ ਕੀਤਾ ਗਿਆ ਅੰਤਿਮ ਸਸਕਾਰby Wishavwarta January 5, 2018 0 ਅੰਮ੍ਰਿਤਸਰ, 5 ਜਨਵਰੀ - ਬੀਤੀ 3 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਖੁਦਕੁਸ਼ੀ ਕਰਨ ਵਾਲ ਉੱਘੇ ਹੋਟਲ ਵਪਾਰੀ ਅਤੇ ਚੀਫ ਖਾਲਸਾ ਦੀਵਾਨ ਦੇ ਬਰਖਾਸਤ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਅੰਤਿਮ ...
ਸੈਂਸੈਕਸ ਵਿਚ 184 ਅੰਕਾਂ ਦਾ ਉਛਾਲby Wishavwarta January 5, 2018 0 ਮੁੰਬਈ, 5 ਜਨਵਰੀ - ਸੈਂਸੈਕਸ ਅੱਜ 184.21 ਅੰਕਾਂ ਦੇ ਉਛਾਲ ਨਾਲ 34,153.85 ਅੰਕਾਂ ਉਤੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ 54 ਅੰਕਾਂ ਦੇ ਉਛਾਲ ਨਾਲ 10,558.85 ਅੰਕਾਂ ਉਤੇ ਪਹੁੰਚ ਕੇ ...
ਮੋਦੀ ਸਰਕਾਰ ਕਿਸਾਨੀ ਕਰਜ਼ੇ ਮੁਆਫ ਕਰਨ ਤੋਂ ਭੱਜੀ-ਸੁਨੀਲ ਜਾਖੜby Wishavwarta January 5, 2018 0 -ਪਿਛਲੇ ਤਿੰਨ ਸਾਲ ਵਿੱਚ ਕੇਂਦਰ ਨੇ ਕਿਸਾਨੀ ਕਰਜ਼ੇ ਮੁਆਫੀ ਲਈ ਨਹੀਂ ਖਰਚਿਆ ਇਕ ਵੀ ਪੈਸਾ -ਪ੍ਰਧਾਨ ਮੰਤਰੀ ਨੂੰ ਯਾਦ ਕਰਵਾਇਆ ਕਿ ਕਿਸਾਨਾ ਨੇ ਵੋਟਾਂ ਭਾਜਪਾ ਨੂੰ ਦਿੱਤੀਆਂ ਸਨ ਨਾ ਕਿ ...
ਸੰਸਦ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, ਤਿੰਨ ਤਲਾਕ ਬਿੱਲ ਵਿਚਾਲੇ ਹੀ ਲਟਕਿਆby Wishavwarta January 5, 2018 0 ਨਵੀਂ ਦਿੱਲੀ, 5 ਜਨਵਰੀ - ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ| ਇਸ ਦੌਰਾਨ ਅੱਜ ਮੌਜੂਦਾ ਸੈਸ਼ਨ ਦਾ ਆਖਰੀ ਦਿਨ ਸੀ, ...
1 ਫਰਵਰੀ ਨੂੰ ਪੇਸ਼ ਹੋਵੇਗਾ ਕੇਂਦਰੀ ਬਜਟby Wishavwarta January 5, 2018 0 ਨਵੀਂ ਦਿੱਲੀ, 5 ਜਨਵਰੀ - ਕੇਂਦਰੀ ਬਜਟ 1 ਫਰਵਰੀ ਨੂੰ ਪੇਸ਼ ਕੀਤਾ ਜਾਵੇਗਾ| ਇਹ ਜਾਣਕਾਰੀ ਅੱਜ ਕੇਂਦਰੀ ਮੰਤਰੀ ਸ੍ਰੀ ਆਨੰਤ ਕੁਮਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ| ਉਨ੍ਹਾਂ ਦੱਸਿਆ ਕਿ ...
ਦੱਖਣੀ ਅਫਰੀਕਾ ਨੂੰ ਲੱਗੇ ਸ਼ੁਰੂਆਤੀ ਝਟਕੇ, ਭੁਵਨੇਸ਼ਵਰ ਕੁਮਾਰ ਨੇ ਲਈਆਂ 3 ਵਿਕਟਾਂby Wishavwarta January 5, 2018 0 ਕੇਪ ਟਾਊਨ, 5 ਜਨਵਰੀ - ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪਹਿਲਾ ਟੈਸਟ ਮੈਚ ਅੱਜ ਕੇਪ ਟਾਊਨ ਵਿਖੇ ਸ਼ੁਰੂ ਹੋਇਆ| ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜੀ ਕਰਨ ਦਾ ਫੈਸਲਾ ਕੀਤਾ, ਜਦੋਂ ਕਿ ...
ਪਟਿਆਲਾ ਵਿਖੇ ਪੁਲਿਸ ਮੁਲਾਜ਼ਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀby Wishavwarta January 5, 2018 0 ਪਟਿਆਲਾ, 5 ਜਨਵਰੀ - ਪਟਿਆਲਾ ਵਿਖੇ ਇੱਕ ਪੁਲਿਸ ਮੁਲਾਜ਼ਮ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ| ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਵੇਰੇ ਆਫਿਸਰ ਕਾਲੋਨੀ ਵਿਖੇ ਪੁਲਿਸ ਮੁਲਾਜ਼ਮ ਨੇ ਖੁਦ ...