ਸਰਕਾਰੀ ਨੌਕਰੀ ਦੇ ਚੱਕਰ ’ਚ ਕਰੀਬ ਡੇਢ ਕਰੋੜ ਰੁਪਏ ਦੀ ਠੱਗੀ ਦਾ ਸ਼ਿਕਾਰ ਹੋਈਆਂ ਔਰਤਾਂ
ਗੋਲਡੀ ਦਾ ਹੱਕ ਮਾਰ ਕੇ ਖਹਿਰਾ ਸਾਹਿਬ ਆਏ ਇੱਥੇ, ਸੁਖਬੀਰ ਬਾਦਲ ਨੇ ਢੀਂਡਸਾ ਸਾਹਿਬ ਨਾਲ ਕੀਤੀ ਜਾਤਤੀ : ਮੀਤ ਹੇਅਰ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੰਜਾਬੀ ਯੂਨੀਵਰਸਿਟੀ ਦੇ ਅੰਤਰ ਖੇਤਰੀ ਯੁਵਕ ਤੇ ਲੋਕ ਮੇਲੇ ‘ਚ ਸ਼ਿਰਕਤ
ਰਾਹੁਲ ਗਾਂਧੀ ਜੀ ਚੀਟਿੰਗ ਹੈ ਇਹ: ਰਾਇਬਰੇਲੀ ਤੋਂ ਰਾਹੁਲ ਗਾਂਧੀ ਨੇ ਭਰੀ ਨਾਮਜ਼ਦਗੀ ਤੇ ਬੋਲੇ ਰਵੀ ਕਿਸ਼ਨ
ਪੰਜਾਬ ਦੇ ਪਾਣੀ ਦੀ  ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਣ ਦੇਆਂਗੇ – ਹਰਪਾਲ ਚੀਮਾ
ਅੰਮ੍ਰਿਤਸਰ ‘ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!
ਬਾਬਾ ਸਾਹਿਬ ਅੰਬੇਡਕਰ ਜੀ ਦਾ ਨਾਮ ਹਮੇਸ਼ਾ ਧਰੁਵ ਤਾਰੇ ਦੀ ਤਰ੍ਹਾਂ ਚਮਕਦਾ ਰਹੇਗਾ : ਖੋਸਲਾ 
ਡੇਂਗੂ ਤੋਂ ਬਚਣ ਲਈ ਘਰਾਂ ਵਿਚ ਅਤੇ ਆਲੇ ਦੁੁਆਲੇ ਪਾਣੀ ਜਮ੍ਹਾ ਨਾ ਹੋਣ ਦਿੱਤਾ ਜਾਵੇ: ਡਾ ਕਵਿਤਾ ਸਿੰਘ
ਗੱਤਕੇ ਨੂੰ ਉਤਸ਼ਾਹਿਤ ਕਰਨ ਲਈ ਹਰਜੀਤ ਗਰੇਵਾਲ ‘ਸਿੱਖ ਅਚੀਵਰਜ਼ ਐਵਾਰਡ’ ਨਾਲ ਸਨਮਾਨਿਤ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵਿੱਚ ਨਵੀਆਂ ਨਿਯੁਕਤੀਆਂ
आय से अधिक संपत्ति मामले मे आज पूर्व सीएम चन्नी होगे विजिलेंस के सामने पेश
WishavWarta -Web Portal - Punjabi News Agency

Day: November 7, 2017

Medial tourism to propel growth of Punjab on development index- Sidhu

ਦੱਖਣੀ ਆਸਟਰੇਲੀਆ ਦੀ ਮੰਤਰੀ ਜ਼ੋਅ ਬੈਟਿਸਨ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ

ਚੰਡੀਗੜ•, 7 ਨਵੰਬਰ ਆਸਟਰੇਲੀਆ ਦੇ ਸੂਬੇ ਦੱਖਣੀ ਆਸਟਰੇਲੀਆ ਦੀ ਸਮੁਦਾਇਕ ਤੇ ਸਮਾਜਿਕ ਇਕਸੁਰਤਾ, ਸਮਾਜਿਕ ਹਾਊਸਿੰਗ, ਮਹਿਲਾ ਰੁਤਬਾ, ਏਜਿੰਗ, ਬਹੁਸੱਭਿਆਚਾਰਕ ਤੇ ਯੁਵਾ ਮਾਮਲੇ ਤੇ ਵਲੰਟੀਅਰ ਮੰਤਰੀ ਜ਼ੋਅ ਬੈਟਿਸਨ ਨੇ ਅੱਜ ਇਥੇ ਪੰਜਾਬ ਮਿਉਂਸਪਲਭਵਨ ਵਿਖੇ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਦੋਵਾਂ ਮੰਤਰੀਆਂ ਨੇ ਦੱਖਣੀ ਆਸਟਰੇਲੀਆ ਤੇ ਪੰਜਾਬ ਵਿਚਾਲੇ ਸਿੱਖਿਆ,ਖੇਡਾਂ, ਖੇਤੀਬਾੜੀ ਤੇ ਸਮਾਰਟ ਸਿਟੀ ਦੇ ਖੇਤਰ ਵਿੱਚ ਆਪਸੀ ਸਹਿਯੋਗ ਵਧਾਉਣ ਬਾਰੇ ਵਿਚਾਰਾਂ ਕੀਤੀਆਂ। ਇਸ ਮੁਲਾਕਾਤ ਦੌਰਾਨ ਸ. ਨਵਜੋਤ ਸਿੰਘ ਸਿੱਧੂ ਨੇ ਆਸਟਰੇਲੀਆਈ ਮੰਤਰੀ ਨਾਲ ਸਮਾਰਟ ਸਿਟੀ ਪ੍ਰਾਜੈਕਟ ਬਾਰੇ ਚਰਚਾ ਕਰਦੇ ਹੋਏ ਅੰਮ੍ਰਿਤਸਰ ਅਤੇ ਦੱਖਣੀ ਆਸਟਰੇਲੀਆ ਦੇ ਕਿਸੇ ਵੀ ਇਕ ਸ਼ਹਿਰ ਦਰਮਿਆਨ ਸਮਾਜਿਕ, ਆਰਥਿਕ, ਬੁਨਿਆਦੀਢਾਂਚਾਗਤ, ਖੇਡਾਂ ਅਤੇ ਸੱਭਿਆਚਾਰਕ ਅਦਾਨ ਪ੍ਰਦਾਨ ਦੇ ਖੇਤਰਾਂ ਵਿੱਚ ਲਗਾਤਾਰ ਸਹਿਯੋਗ ਉਤੇ ਜ਼ੋਰ ਦਿੱਤਾ। ਉਨ•ਾਂ ਇਹ ਵੀ ਕਿਹਾ ਕਿ ਉਨ•ਾਂ ਨੂੰ ਆਸਟਰੇਲੀਆਈ ਧਿਰ ਪਾਸੋਂ ਇਸ ਮਾਮਲੇ ਵਿੱਚ ਪੂਰਾ ਸਹਿਯੋਗ ਮਿਲਣ ਦੀ ਆਸ ਹੈ। ਹੋਰਨਾਂਮੁੱਦਿਆਂ ਨੂੰ ਛੂੰਹਦੇ ਹੋਏ ਸ. ਸਿੱਧੂ ਨੇ ਦੋਵਾਂ ਸੂਬਿਆਂ ਦਰਮਿਆਨ ਖੇਤੀਬਾੜੀ ਦੇ ਬੇਹੱਦ

ਲੋਕ ਭਾਜਪਾ ਦੇ ਸਿਆਸੀ ਜੁਮਲਿਆਂ ਦਾ ਸੱਚ ਸਮਝ ਚੁੱਕੇ ਹਨ-ਜਾਖੜ

ਦਰੰਗ,ਚੰਡੀਗੜ 7 ਨਵੰਬਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਵਲੋਂ ਬੀਤੇ ਸਾਲ ਕੀਤੀ ਨੋਟਬੰਦੀ ਦੀ ਤੁਲਨਾ ਸੰਗਠਿਤ ਲੁੱਟ ਨਾਲ ਕਰਦਿਆ ਪੰਜਾਬ ਪ੍ਰਦੇਸ਼ ...

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਪਹਿਲਾ ਵਨਡੇ ਕੱਲ੍ਹ

ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਨਿਰਣਾਇਕ ਮੈਚ ਅੱਜ 7 ਵਜੇ

ਤਿਰੂਵਨਤਪੂਰਮ, 7 ਨਵੰਬਰ - ਭਾਰਤ ਤੇ ਨਿਊਜੀਲੈਂਡ ਦਰਮਿਆਨ 3 ਟੀ-20 ਮੈਚਾਂ ਦਾ ਆਖਰੀ ਤੇ ਨਿਰਣਾਇਕ ਮੈਚ ਅੱਜ 7 ਵਜੇ ਤਿਰੂਵਨਤਪੂਰਮ ਵਿਖੇ ਖੇਡਿਆ ਜਾਵੇਗਾ| ਇਸ ਲੜੀ ਵਿਚ ਦੋਵੇਂ ਟੀਮਾਂ 1-1 ਦੀ ...

Court refuses to book woman for filing false rape case

ਆਸਟ੍ਰੇਲੀਆ : ਕਲਾਸ ਰੂਮ ‘ਚ ਵੜੀ ਕਾਰ, 2 ਬੱਚਿਆਂ ਦੀ ਮੌਤ

ਮੈਲਬੌਰਨ, 7 ਨਵੰਬਰ (ਗੁਰਪੁਨੀਤ ਸਿੰਘ ਸਿੱਧੂ) - ਆਸਟ੍ਰੇਲੀਆ ਦੇ ਇਕ ਸਕੂਲ ਵਿਚ ਵਾਪਰੀ ਦੁਖਦਾਈ ਘਟਨਾ ਵਿਚ 2 ਬੱਚਿਆਂ ਦੀ ਮੌਤ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਸਿਡਨੀ ਵਿਖੇ ਬੈਂਕਸਿਆ ਰੋਡ ਪਬਲਿਕ ...

ਸੈਂਸੈਕਸ ਵਿਚ 270 ਅੰਕਾਂ ਦੀ ਵੱਡੀ ਗਿਰਾਵਟ

ਸੈਂਸੈਕਸ ‘ਚ 360 ਤੇ ਨਿਫਟੀ ‘ਚ 101 ਅੰਕਾਂ ਦੀ ਭਾਰੀ ਗਿਰਾਵਟ

ਮੁੰਬਈ, 7 ਨਵੰਬਰ - ਸੈਂਸੈਕਸ ਵਿਚ ਅੱਜ 360.43 ਅੰਕਾਂ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 33,370.76 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ| ਇਸ ਤੋਂ ਇਲਾਵਾ ਨਿਫਟੀ ਵਿਚ ...

Former PM Manmohan Singh turns 85

ਡਾ. ਮਨਮੋਹਨ ਸਿੰਘ ਨੇ ਗੁਜਰਾਤ ‘ਚ ਭਾਜਪਾ ‘ਤੇ ਕੀਤੇ ਤਾਬੜਤੋੜ ਹਮਲੇ

ਨਵੀਂ ਦਿੱਲੀ, 7 ਨਵੰਬਰ - ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅੱਜ ਗੁਜਰਾਤ ਵਿਚ ਪਾਰਟੀ ਲਈ ਚੋਣ ਪ੍ਰਚਾਰ ਕੀਤਾ| ਇਸ ਮੌਕੇ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਉਤੇ ...

ਫਿਰੋਜ਼ਪੁਰ-ਫਾਜ਼ਿਲਕਾ ਰੋਡ ‘ਤੇ ਸੜਕ ਹਾਦਸਾ ‘ਚ 6 ਲੋਕਾਂ ਦੀ ਮੌਤ

  ਫਰੀਦਕੋਟ-ਫਾਜ਼ਿਲਕਾ ਰੋਡ 'ਤੇ ਪਿੰਡ ਕਰੀ-ਕਲਾਂ ਨੇੜੇ ਪੰਜਾਬ ਰੋਡਵੇਜ ਬੱਸ ਤੇ ਟਰਾਲੇ ਦੀ ਭਿਆਨਕ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਫਿਰੋਜ਼ਪੁਰ -ਫਾਜ਼ਿਲਕਾ ਰੋਡ 'ਤੇ ਪਿੰਡ ਕਰੀ-ਕਲਾਂ ਨੇੜੇ ਓਵਰਟੇਕ ਕਰਨ ...

Page 4 of 4 1 3 4

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ


ਬਦਲੀਆਂ

Currency Converter

Youtube

ਪੁਰਾਲੇਖ