ਬੰਦੂਕ ਦੀ ਨੋਕ ’ਤੇ ਲੁੱਟ ਕਰਨ ਵਾਲੇ ਗਿਰੋਹ ਦੇ ਸਰਗਨੇ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰby Wishavwarta August 14, 2017 0 ਚੰਡੀਗੜ੍ਹ, 14 ਅਗਸਤ (ਵਿਸ਼ਵ ਵਾਰਤਾ) : ਚੰਡੀਗੜ੍ਹ ਪੁਲਿਸ ਨੇ ਬੁਲੇਟ ਮੋਟਰ ਸਾਈਕਲ ਤੇ ਬੰਦੂਕ ਦੀ ਨੋਕ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਸਰਗਨਾ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਰਾਤ ...
ਰਾਜਪਾਲ ਵੱਲੋਂ ਜਨਮ ਅਸ਼ਟਮੀ ਦੀ ਵਧਾਈby Wishavwarta August 14, 2017 0 ਚੰਡੀਗੜ੍ਹ, 14 ਅਗਸਤ (ਵਿਸ਼ਵ ਵਾਰਤਾ) : ਪੰਜਾਬ ਦੇ ਰਾਜਪਾਲ ਸ਼੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਜਨਮ ਅਸ਼ਟਮੀ ਦੇ ਪਵਿੱਤਰ ਦਿਹਾੜੇ 'ਤੇ ਪੰਜਾਬ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿੱਚ, ...
30 ਹਜ਼ਾਰ ਤੋਂ ਪਾਰ ਪਹੁੰਚਿਆ ਸੋਨਾby Wishavwarta August 13, 2017 0 Gold bars ਨਵੀਂ ਦਿੱਲੀ : ਸੋਨਾ ਇਕ ਵਾਰ ਫਿਰ ਤੋਂ ਉਚਾਈਆਂ ਛੂਹ ਰਿਹਾ ਹੈ। ਅੱਜ ਸੋਨੇ ਦੀਆਂ ਕੀਮਤਾਂ ਵਿਚ 130 ਰੁ. ਦਾ ਵਾਧਾ ਕੀਤਾ ਗਿਆ, ਜਿਸ ਨਾਲ ਇਹ 30,020 ਰੁ. ...
ਸ਼ੇਅਰ ਬਾਜ਼ਾਰ ‘ਚ ਦੂਸਰੇ ਦਿਨ ਵੀ ਵੱਡੀ ਗਿਰਾਵਟ, ਸੈਂਸੈਕਸ 216 ਅਤੇ ਨਿਫਟੀ 70 ਅੰਕ ਡਿੱਗਿਆby Wishavwarta August 13, 2017 0 ਮੁੰਬਈ : ਸ਼ੇਅਰ ਬਾਜ਼ਾਰ ਵਿਚ ਅੱਜ ਦੂਸਰੇ ਵੀ ਵੱਡੀ ਗਿਰਾਵਟ ਦਰਜ ਕੀਤੀ ਗਈ| ਸੈਂਸੈਕਸ ਅੱਜ 216.36 ਅੰਕ ਡਿਗ ਕੇ 31,797.84 ਅੰਕਾਂ ਉਤੇ ਬੰਦ ਹੋਇਆ| ਇਸ ਤੋਂ ਪਹਿਲਾਂ ਸੈਂਸੈਕਸ ਵਿਚ 265 ...
ਭਾਰਤ-ਚੀਨ ਗੱਲਬਾਤ ਰਾਹੀਂ ਸੁਲਝਾਉਣ ਡੋਕਲਾਮ ਦਾ ਮਸਲਾ : ਅਮਰੀਕਾby Wishavwarta August 13, 2017 0 ਵਾਸ਼ਿੰਗਟਨ : ਅਮਰੀਕਾ ਨੇ ਕਿਹਾ ਹੈ ਕਿ ਭਾਰਤ ਤੇ ਚੀਨ ਨੂੰ ਡੋਕਲਾਮ ਦਾ ਮਸਲਾ ਬੈਠ ਕੇ ਗੱਲਬਾਤ ਰਾਹੀਂ ਸੁਲਝਾਉਣਾ ਚਾਹੀਦਾ ਹੈ।ਅਮਰੀਕਾ ਨੇ ਕਿਹਾ ਹੈ ਕਿ ਉਨ੍ਹਾਂ ਦੇ ਭਾਰਤ ਨਾਲ ਗੂਡ਼੍ਹੇ ...
ਅਮਰੀਕਾ ਨੇ ਨਾਰਥ ਕੋਰੀਆ ’ਤੇ ਹਮਲੇ ਦੀ ਕੀਤੀ ਤਿਆਰੀby Wishavwarta August 13, 2017 0 ਵਾਸ਼ਿੰਗਟਨ : ਅਮਰੀਕਾ ਨੇ ਨਾਰਥ ਕੋਰੀਆ ਖਿਲਾਫ ਲਡ਼ਾਈ ਦੀ ਤਿਆਰੀ ਕਰ ਲਈ ਹੈ। ਇਸ ਸਬੰਧੀ ਅਮਰੀਕਾ ਦੇ ਰਾਸ਼ਟਰਪਤੀ ਨੇ ਕਿਹਾ ਹੈ ਕਿ ਉਨ੍ਹਾਂ ਹਮਲੇ ਦੀ ਤਿਆਰੀ ਕਰ ਲਈ ਹੈ। ਵਰਨਣਯੋਗ ...
ਚੀਨ ਨੇ ਡੋਕਲਾਮ ਤੋਂ ਪਿੱਛੇ ਹਟਣ ਦੀਆਂ ਖ਼ਬਰਾਂ ਦਾ ਕੀਤਾ ਖੰਡਨby Wishavwarta August 13, 2017 0 ਬੀਜਿੰਗ : ਚੀਨ ਨੇ ਅੱਜ ਉਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਚੀਨ ਦੀਆਂ ਸੈਨਾਵਾਂ ਡੋਕਲਾਮ ਤੋਂ ਪਿੱਛੇ ਹਟ ਗਈਆਂ ਹਨ। ਚੀਨ ਨੇ ਕਿਹਾ ਹੈ ...
ਗੋਰਖਪੁਰ ‘ਚ ਬੱਚਿਆਂ ਦੀ ਮੌਤ ‘ਤੇ ਬੋਲੇ ਰਾਹੁਲ ਗਾਂਧੀ – ਪੀੜਤ ਪਰਿਵਾਰਾਂ ਦੇ ਨਾਲ ਹੈ ਕਾਂਗਰਸby Wishavwarta August 13, 2017 0 ਨਵੀਂ ਦਿੱਲੀ : ਗੋਰਖਪੁਰ ਵਿਚ ਬੱਚਿਆਂ ਦੀ ਮੌਤ ਤੇ ਸੂਬਾ ਸਰਕਾਰ ਨੂੰ ਵਿਰੋਧੀ ਪਾਰਟੀਆਂ ਵੱਲੋਂ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ| ਇਸ ਦੌਰਾਨ ਆਮ ਲੋਕਾਂ ਵਿਚ ਇਸ ਘਟਨਾ ਤੋਂ ਬਾਅਦ ...
ਗੈਸ ਸਪਲਾਈ ਰੁਕਣ ਕਾਰਨ ਨਹੀਂ ਹੋਈ ਬੱਚਿਆਂ ਦੀ ਮੌਤ : ਯੂ.ਪੀ ਸਰਕਾਰby Wishavwarta August 13, 2017 0 ਗੋਰਖਪੁਰ- ਉਤਰ ਪ੍ਰਦੇਸ ਸਰਕਾਰ ਨੇ ਅੱਜ ਸਾਫ ਕੀਤਾ ਹੈ ਕਿ ਹਾਲਾਂਕਿ ਹਸਪਤਾਲ ਵਿਚ ਗੈਸ ਸਪਲਾਈ ਰੁਕੀ ਸੀ, ਪਰ ਬੱਚਿਆਂ ਦੀ ਮੌਤ ਉਸ ਕਰਕੇ ਨਹੀਂ ਹੋਈ| ਯੂ.ਪੀ . ਦੇ ਸਿਹਤ ਮੰਤਰੀ ...
ਨਿਤਿਸ਼ ਕੁਮਾਰ ਵੱਲੋਂ ਨਰਿੰਦਰ ਮੋਦੀ ਨਾਲ ਮੁਲਾਕਾਤby Wishavwarta August 13, 2017 0 ਪਟਨਾ: ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਸਬੰਧੀ ਨਿਤਿਸ਼ ਕੁਮਾਰ ਨੇ ਕਿਹਾ ਕਿ ਇਹ ਇਕ ...