ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ਪਹਿਲੇ ਕੇਸ ‘ਚ ਸਾਰੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਹੈ। ਕੋਰਟ ਨੇ ਕਿਹਾ ਕਿ ਸਰਕਾਰੀ ਵਕੀਲ ਦੋਸ਼ ਸਾਬਤ ਕਰਨ ‘ਚ ਅਸਫਲ ਰਹੇ। ਇਸ ਮਾਮਲੇ ਵਿਚ ਡੀ.ਐਮ.ਕੇ. ਨੇਤਾ ਏ. ਰਾਜਾ ਤੇ ਡੀ.ਐਮ.ਕੇ ਰਾਜ ਸਭਾ ਮੈਂਬਰ ਕਨੀਮੋਝੀ ਸਮੇਤ 17 ਦੋਸ਼ੀ ਸਨ। ਇਸ ਸੰਬੰਧੀ ਵਕੀਲ ਨੇ ਬਿਆਨ ਦਿੰਦਿਆਂ ਕਿਹਾ ਕਿ ਕੋਰਟ ਨੇ ਇੱਕ ਲਾਈਨ ‘ਚ ਫੈਸਲਾ ਸੁਣਾਇਆ ਹੈ। ਜ਼ਿਕਰਯੋਗ ਹੈ ਕਿ ਸਬੂਤ ਨਾ ਹੋਣ ਕਾਰਨ ਸਾਰੇ ਹੀ ਮੁਲਜ਼ਮ ਬਰੀ ਹੋਏ ਹਨ। ਇਸ ਮਾਮਲੇ ‘ਚ ਏ. ਰਾਜਾ ਅਤੇ ਕਨੀਮੋਝੀ ਸਮੇਤ ਬਾਕੀ ਵੀ ਬਰੀ ਹੋ ਚੁੱਕੇ ਹਨ।2ਜੀ ਘੁਟਾਲੇ ‘ਤੇ ਫੈਸਲਾ ਆਉਣ ਤੋਂ ਬਾਅਦ ਰਾਜ ਸਭਾ ਵਿਚ ਵਿਰੋਧੀ ਧਿਰ ਨੇ ਜੰਮ ਕੇ ਹੰਗਾਮਾ ਕੀਤਾ ਹੈ। ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜਾਦ ਨੇ ਰਾਜ ਸਭਾ ‘ਚ ਇਸ ਮੁੱਦੇ ਨੂੰ ਚੁੱਕਿਆ।
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...