ਰਾਸ਼ਟਰੀ1996 ਬਲਾਸਟ ਕੇਸ : ਸੋਨੀਪਤਾ ਅਦਾਲਤ ਨੇ ਅਬਦੁੱਲ ਕਰੀਮ ਟੁੰਡਾ ਨੂੰ ਸੁਣਾਈ ਉਮਰ ਕੈਦ ਦੀ ਸਜ਼ਾBy Wishavwarta - October 10, 2017206Facebook Twitter Pinterest WhatsApp Advertisement ਨਵੀਂ ਦਿੱਲੀ, 10 ਅਕਤੂਬਰ- 1996 ਬਲਾਸਟ ਮਾਮਲੇ ਵਿਚ ਸੋਨੀਪਤ ਦੀ ਅਦਾਲਤ ਨੇ ਅਬਦੁੱਲ ਕਰੀਮ ਟੁੰਡਾ ਨੂੰ ਅੱਜ ਉਮਰ ਕੈਦ ਦੀ ਸਜ਼ਾ ਸੁਣਾਈ ਹੈ| ਇਸ ਤੋਂ ਇਲਾਵਾ ਉਸ ਤੇ ਇਕ ਲੱਖ ਰੁਪਏ ਜੁਰਮਾਨਾ ਵੀ ਕੀਤਾ ਗਿਆ ਹੈ| Advertisement