ਸੀਬੀਆਈ ਕੋਰਟ ਨੇ ਅੱਗੇ ਪਾਈ ਰਾਮ ਰਹੀਮ ਦੀ ਸਜਾ ਦੀ ਤਰੀਕ ਦੇਖੋ,ਡੇਰਾ ਮੁਖੀ ਨੂੰ ਹੁਣ ਕਦੋਂ ਸੁਣਾਈ ਜਾਵੇਗੀ ਸਜਾ
ਚੰਡੀਗੜ੍ਹ,12 ਅਕਤੂਬਰ(ਵਿਸ਼ਵ ਵਾਰਤਾ) ਅੱਜ ਰਣਜੀਤ ਸਿੰਘ ਮਰਡਰ ਕੇਸ ਦੀ ਸੁਣਵਾਈ ਪੂਰੀ ਨਹੀਂ ਹੋ ਸਕੀ ਹੈ। ਹੁਣ 18 ਤਰੀਕ ਨੂੰ ਅਗਲੀ ਸੁਣਵਾਈ ਰੱਖੀ ਗਈ ਹੈ।