ਟੋਕਿਓ ਉਲੰਪਿਕ
ਉਲੰਪਿਕ ਖੇਡਾਂ ਦਾ ਉਦਘਾਟਨ ਸਮਾਰੋਹ
ਮੈਰੀ ਕਾੱਮ ਤੇ ਮਨਪ੍ਰੀਤ ਸਿੰਘ ਬਣੇ ਭਾਰਤ ਝੰਡਾ ਬਰਦਾਰ
ਦੇਖੇ ਭਾਰਤੀ ਟੁਕੜੀ ਦੀਆਂ ਸ਼ਾਨਦਾਰ ਤੇ ਖੂਬਸੂਰਤ ਤਸਵੀਰਾਂ
ਚੰਡੀਗੜ੍ਹ,23 ਜੁਲਾਈ(ਵਿਸ਼ਵ ਵਾਰਤਾ) ਟੋਕਿਓ ਉਲੰਪਿਕ ਖੇਡਾਂ ਦਾ ਉਦਘਾਟਨੀ ਸਮਾਰੋਹ ਅੱਜ ਲਗਭਗ ਖਾਲੀ ਸਟੇਡਿਅਮ ਵਿੱਚ ਹੋਇਆ। ਇਸ ਸਮਾਰੋਹ ਵਿੱਚ ਜਾਪਾਨ ਦੇ ਸਮਰਾਟ ਨਰੂਹਿਤੋ,ਫਰਾਂਸ ਦੇ ਰਾਸ਼ਟਰਪਤੀ ਇਮੈਨਿਯੁਲ ਮੈਕਰੋਨ ਅਤੇ ਅਮਰੀਕਾ ਦੀ ਫਸਟ ਲੇਡੀ ਜਿਲ ਬਾਇਡਨ ਨੇ ਸ਼ਿਰਕਤ ਕੀਤੀ। ਜਾਪਾਨ ਦੇ ਸਮਰਾਟ ਹੀ ਉਲੰਪਿਕ ਖੇਡਾਂ ਦੀ ਰਸਮੀ ਤੌਰ ਤੇ ਸ਼ੁਰੂਆਤ ਕਰਨਗੇ।