11 ਜਨਵਰੀ ਤੋਂ ਪੰਜਾਬ ਵਿੱਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ; ਪ੍ਰਸਤਾਵਿਤ ਰੂਟ ਪਲਾਨ ਜਾਰੀ
ਚੰਡੀਗੜ੍ਹ, 7 ਜਨਵਰੀ, 2023 : ਕਾਂਗਰਸ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਦੇ ਤਹਿਤ 9 ਦਿਨਾਂ ਲਈ ਪੰਜਾਬ ਆਉਣ ਵਾਲੇ ਹਨ। ਪੰਜਾਬ ਵਿੱਚ ਯਾਤਰਾ ਦੀ ਸ਼ੁਰੂਆਤ 11 ਜਨਵਰੀ ਨੂੰ ਸਰਹਿੰਦ ਤੋਂ ਹੋਵੇਗੀ। ਇਸ ਦੇ ਲਈ ਪੂਰਾ ਰੂਟ ਪਲਾਨ ਜਾਰੀ ਕਰ ਦਿੱਤਾ ਗਿਆ ਹੈ।
ਇਸ ਲਿੰਕ ਨੂੰ ਖੋਲ੍ਹ ਕੇ ਪੂਰਾ ਰੂਟ ਪਲਾਨ ਪੜ੍ਹ ਸਕਦੇ ਹੋ – Route