ਟੋਕਿਓ ਉਲੰਪਿਕ 2020
10 ਮੀਟਰ ਏਅਰ ਪਿਸਟਲ ਦੇ ਫਾਈਨਲ ਰਾਉਂਡ ਵਿੱਚ ਪਹੁੰਚਿਆ ਭਾਰਤੀ ਖਿਲਾੜੀ
ਕੁਆਲੀਫਿਕੇਸ਼ਨ ਰਾਉਂਡ ਵਿੱਚ ਰਿਹਾ ਪਹਿਲੇ ਸਥਾਨ ਤੇ
ਚੰਡੀਗੜ੍ਹ,24 ਜੁਲਾਈ( ਵਿਸ਼ਵ ਵਾਰਤਾ) ਭਾਰਤੀ ਦੇ 19 ਸਾਲਾ ਸੋਰਵ ਚੌਧਰੀ ਨੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਿਕੇਸ਼ਨ ਰਾਉਂਡ ਵਿੱਚ 586 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਨੇ ਫਾਇਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ।