ਜਲੰਧਰ 4 ਜੂਨ( ਵਿਸ਼ਵ ਵਾਰਤਾ)-ਜਲੰਧਰ ਲੋਕ ਸਭਾ ਸੀਟ ਤੋਂ ਚਰਨਜੀਤ ਚੰਨੀ ਦੇ ਜਿੱਤ ਪ੍ਰਾਪਤ ਕੀਤੀ ਹੈ। ਚੰਨੀ ਨੇ 1 ਲੱਖ 75 ਹਜ਼ਾਰ ਵੋਟਾਂ ਦੇ ਫਰਕ ਨਾਲ ਉਹਨਾਂ ਨੂੰ ਇਹ ਜਿੱਤ ਪ੍ਰਾਪਤ ਹੋਈ ਹੈ। ਚੰਨੀ ਨੂੰ ਮਿਲੀਆਂ ਕੁਲ ਵੋਟਾਂ ਦੀ ਗੱਲ ਕਰੀਏ ਤਾ 390253 ਵੋਟਾਂ ਉਨ੍ਹਾਂ ਨੂੰ ਪ੍ਰਾਪਤ ਹੋਈਆਂ ਹਨ। ਦੂਜੇ ਪਾਸੇ ਦੂਸਰੇ ਨੰਬਰ ‘ਤੇ ਰਹਿਣ ਵਾਲੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨੂੰ 214060 ਵੋਟਾਂ ਮਿਲੀਆਂ ਹਨ। 208889 ਵੋਟਾਂ ਨਾਲ ਪਵਨ ਕੁਮਾਰ ਟੀਨੂੰ ਤੀਸਰੇ ਨੰਬਰ ‘ਤੇ ਰਹੇ ਹਨ। ਚੰਨੀ ਸਮਰਥਕਾਂ ਵੱਲੋ ਜਲੰਧਰ ‘ਚ ਲੱਡੂ ਵੰਡਕੇ ਖੁਸ਼ੀ ਮਨਾਈ ਜਾ ਰਹੀ ਹੈ।
Kisan Andolan : ਕਿਸਾਨਾਂ ਦੇ ਦਿੱਲੀ ਮਾਰਚ ‘ਤੇ ਫੈਸਲਾ ਅੱਜ
Kisan Andolan : ਕਿਸਾਨਾਂ ਦੇ ਦਿੱਲੀ ਮਾਰਚ ‘ਤੇ ਫੈਸਲਾ ਅੱਜ ਚੰਡੀਗੜ੍ਹ, 23ਫਰਵਰੀ(ਵਿਸ਼ਵ ਵਾਰਤਾ) Kisan Andolan : ਫਸਲਾਂ ਅਤੇ ਹੋਰ...