ਹੁਸ਼ਿਆਰਪੁਰ 20 ਜੂਨ (ਵਿਸ਼ਵ ਵਾਰਤਾ )- ਸ੍ਰੀ ਗੋਰਵ ਗਰਗ ਆਈ ਪੀ ਐਸ -ਐਸ ਐਸ ਪੀ ਹੁਸ਼ਿਆਰਪੁਰ ਨੇ ਪ੍ਰੈਸ ਨੋਟ ਰਾਹੀ ਦੱਸਿਆ ਕਿ ਪਿਛਲੇ ਦਿਨਾਂ ਤੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਦਿਨ ਰਾਤ ਜੋਰਦਾਰ ਮੁਹਿੰਮ ਚਲਾਈ ਜਾ ਰਹੀ ਹੈ ਜਿਸਦੇ ਸਿੱਟੇ ਵਜੋਂ ਰਮਿੰਦਰ ਸਿੰਘ 7 ਇੰਨਵੈਸਟੀਗੇਸ਼ਨ , ਰਕੇਸ਼ ਕੁਮਾਰ DSP ਇਨਵਸਟੀਗੇਸ਼ਨ ਅਤੇ ਪ੍ਰੇਮ ਸਿੰਘ DSP ਨਾਰਕੋਟਿਕ ਦੀਆਂ ਹਦਾਇਤਾਂ ਅਨੁਸਾਰ ਇੰਸ , ਬਲਵਿੰਦਰ ਸਿੰਘ ਭੁੱਲਰ ਇੰਚਾਰਜ ਸੀ.ਆਈ.ਏ. ਸਟਾਫ ਹੁਸ਼ਿਆਰਪੁਰ ਅਤੇ ਇੰਸ . ਬਲਜੀਤ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦਸੂਹਾ ਦੀ ਜੁਆਇਟ ਮਿਸ਼ਨ ਹੇਠ ਮਿਤੀ 19 ਜੂਨ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸਪੈਸ਼ਲ ਹੈਕਿੰਗ ਦੋਰਾਨ ਇਲਾਕਾ ਥਾਣਾ ਸਦਰ ਤੋਂ ਜਸਦੀਪਕ ਸਿੰਘ ਉਰਫ ਦੀਪੂ ਵਾਸੀ ਬਸੀ ਹਸਤ ਖਾਂ ਨੂੰ ਕਾਬੂ ਕਰਕੇ ਉਸ ਪਾਸੋ ਇੱਕ ਦੇਸੀ ਕੱਟਾ 315 ਬੋਰ ਅਤੇ ਇੱਕ ਰੋਦ ਜਿੰਦਾ ਅਤੇ 1 ਲੱਖ 9 ਹਜਾਰ 200 ਰੁਪਏ ਬ੍ਰਾਮਦ ਅਤੇ ਇੱਕ ਮੋਟਰਸਾਈਕਲ ਪਲੈਟੀਨਾ ਬਾਮਦ ਕੀਤੇ ਗਏ ਜਿਸ ਤੇ ਮੁਕੱਦਮਾਂ ਨੰਬਰ 84 ਮਿਤੀ18-ਜੂਨ ਅ / ਧ 25-54-59 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ ਦਰਜ ਰਜਿਸਟਰ ਹੈ । ਇਸ ਤੋਂ ਇਲਾਵਾ ਉਕਤ ਵਿਅਕਤੀ ਦੇ ਖਿਲਾਫ ਲੜਾਈ ਝਗੜਿਆ ਦੇ ਅਨੇਕਾ ਮੁੱਕਦਮੇ ਦਰਜ ਹਨ ਅੈਨ ਡੀ.ਪੀ.ਐਸ , ਐਕਟ ਥਾਣਾ ਸਿਟੀ ਹੁਸ਼ਿਆਰਪੁਰ ਵਿੱਚ ਲੋੜੀਂਦੇ ਦੋਸ਼ੀ ਸਰਬਜੀਤ ਸਿੰਘ ਉਰਫ ਸੋਨੀ ਪੁੱਤਰ ਮਨਜੀਤ ਸਿੰਘ ਵਾਸੀ ਬਜਵਾੜਾ ਬਾਣਾ ਸਦਰ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇੱਕ ਰਿਵਾਲਵਰ 32 ਬੋਰ ਸਮੇਤ ਰੋਦ ਜਿੰਦਾ ਬ੍ਰਾਮਦ ਕਰਕੇ ਮੁੱਕਦਮਾ ਨੰਬਰ 9 ਮਿਤੀ 19 – IMG – 21021 ) ਅ / ਧ 25-54-59 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ ਦਰਜ ਰਜਿਸਟਰ ਕੀਤਾ ਗਿਆ । ਇਸਤੋਂ ਇਲਾਵਾ ਇਸ ਖਿਲਾਫ ਵੀ ਲੜਾਈ ਝਗੜੇ ਦੇ ਅਨੇਕਾ ਮੁੱਕਦਮੇ ਦਰਜ ਹਨ ਪੁਲੀਸ ਅਧਿਕਾਰੀਆ ਨੇ ਦੱਸਿਆ ਕਿ ਐਨ.ਡੀ.ਪੀ.ਐਸ , ਐਕਟ ਥਾਣਾ ਮਾਡਲ ਟਾਊਨ 3. ਮੁੱਕਦਮਾ ਨੰਬਰ 50/2016 ਅਧ , 22 / 24-11-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ 4. ਮੁੱਕਦਮਾ ਨੰਬਰ 202/2019 ਅਧ , 1-61-85 ਐਨ.ਡੀ.ਪੀ.ਐਸ. ਐਕਟ ਥਾਣਾ ਮਾਡਲ ਟਾਊਨ 3. ਮੁੱਕਦਮਾ ਨੰਬਰ 169/1 , ਧ , 21-19-85 ਐਨ.ਡੀ.ਪੀ.ਐਸ. ਐਕਟ ਥਾਣਾ ਸਦਰ • ਇਸਤੋਂ ਇਲਾਵਾ ਜਿੰਦਰ ਕੁਮਾਰ ਉਰਫ ਅਜੇ ਪੁੱਤਰ ਲੇਟ ਹਾਜ ਕੁਮਾਰ ਵਾਸੀ ਮਹਿਤਪੁਰ ਥਾਣਾ ਸਦਰ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ ਇੱਕ ਰਿਵਾਲਵਰ 32 ਬੋਰ ਬਾਮਦ ਕਰਕੇ ਮੁੱਕਦਮਾ ਨੰਬਰ 93 -, 25-54-59 ਅਸਲਾ ਐਕਟ ਥਾਣਾ ਸਦਰ ਹੁਸ਼ਿਆਰਪੁਰ ਦਰਜ ਕਰਵਾਇਆ ਗਿਆ ।
NANDED MURDER CASE:ਪੰਜਾਬ ਪੁਲਿਸ ਵੱਲੋਂ ਗੈਂਗਸਟਰ ਗੁਰਦੇਵ ਜੱਸਲ ਦੇ ਸਮਰਥਨ ਵਾਲੇ ਫਿਰੌਤੀ ਰੈਕੇਟ ਦਾ ਪਰਦਾਫਾਸ਼; ਏਐਸਆਈ ਸਮੇਤ ਦੋ ਗ੍ਰਿਫ਼ਤਾਰ
ਪੁਲਿਸ ਟੀਮਾਂ ਵੱਲੋਂ ਉਨ੍ਹਾਂ ਦੇ ਕਬਜ਼ੇ ਵਿੱਚੋਂ 83 ਲੱਖ ਰੁਪਏ ਫਿਰੌਤੀ ਦੀ ਰਕਮ, ਗੈਰ-ਕਾਨੂੰਨੀ ਪਿਸਤੌਲ, ਟੋਇਟਾ ਫਾਰਚੂਨਰ ਲੈਜੇਂਡਰ ਅਤੇ ਮਹਿੰਦਰਾ...