https://youtu.be/hywAJ6W4lgw ਹੁਸ਼ਿਆਰਪੁਰ 08 ਮਈ ( ਵਿਸ਼ਵ ਵਾਰਤਾ)- ਹਵਾਈ ਸੈਨਾ ਦਾ ਇਕ ਹੈਲੀਕਾਪਟਰ ਹੁਸ਼ਿਆਰਪੁਰ ਜ਼ਿਲੇ ਦੇ ਰੁੜਕੀ ਪਿੰਡ ਪਧੀ 'ਚ ਹਾਦਸਾਗ੍ਰਸਤ ਹੋ ਗਿਆ। ਦੋ ਪਾਇਲਟਾਂ ਦੇ ਇਕ ਪੈਰਾਸ਼ੂਟ ਤੋਂ ਮਾਮੂਲੀ ਜ਼ਖਮੀ ਹੋਣ ਦੀ ਖਬਰ ਮਿਲੀ ਹੈ।