ਹਿਮਾਚਲ ਪ੍ਰਦੇਸ਼ ਸਰਕਾਰ ਕੋਰੋਨਾ ਨੂੰ ਲੈ ਕੇ ਹੋਈ ਹੋਰ ਸਖ਼ਤ
ਪਾਬੰਦੀਆਂ ਵਿੱਚ ਕੀਤਾ ਵਾਧਾ
ਚੰਡੀਗੜ੍ਹ, 29ਅਪ੍ਰੈਲ(ਵਿਸ਼ਵ ਵਾਰਤਾ)-ਦੇਸ਼ ਵਿੱਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।ਇਹਨਾਂ ਵੱਧਦੇ ਮਾਮਲਿਆਂ ਨੂੰਦੇਖਦੇ ਹੋਏ ਹਿਮਾਚਲ ਪ੍ਰਦੇਸ਼ ਸਰਕਾਰ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਹੁਣ ਵਿਆਹ-ਸ਼ਾਦੀ ਦੇ ਸਮਾਗਮ ਵਿਚ ਜ਼ਿਆਦਾ ਤੋਂ ਜ਼ਿਆਦਾ 20 ਲੋਕ ਸ਼ਾਮਿਲ ਹੋ ਸਕਣਗੇ ਅਤੇ ਸਾਰੀਆਂ ਪਾਬੰਦੀਆਂ ਦੀ ਮਿਆਦ 10 ਮਈ ਤੱਕ ਵਧਾ ਦਿੱਤੀ ਹੈ|