ਹਾਈ ਕੋਰਟ ਵਿੱਚ ਪਹੁੰਚਿਆ ਪਟਿਆਲਾ ਦੇ ‘ਮੇਅਰ ਦੀ ਕੁਰਸੀ ਦਾ ਝਗੜ੍ਹਾ’
ਕੱਲ੍ਹ ਨੂੰ ਹੋਵੇਗੀ ਮੁਅੱਤਲ ਮੇਅਰ ਸੰਜੀਵ ਸ਼ਰਮਾ ਬਿੱਟੂ ਦੀ ਪਟੀਸ਼ਨ ‘ਤੇ ਸੁਣਵਾਈ
ਚੰਡੀਗੜ੍ਹ,30 ਨਵੰਬਰ(ਵਿਸ਼ਵ ਵਾਰਤਾ) ਪਟਿਆਲਾ ਦੇ ਮੇਅਰ ਦੇ ਅਹੁਦੇ ਤੋਂ ਮੁੱਅਤਲ ਕੀਤੇ ਗਏ ਸੰਜੀਵ ਸ਼ਰਮਾ ਬਿੱਟੂ ਨੇ ਹੁਣ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕਰ ਲਿਆ ਹੈ। ਉਹਨਾਂ ਦੀ ਪਟੀਸ਼ਨ ਤੇ ਕੱਲ੍ਹ ਨੂੰ ਅਦਾਲਤ ਵਿੱਚ ਸੁਣਵਾਈ ਹੋਵੇਗੀ।