<div><img class="alignnone size-medium wp-image-271 alignleft" src="https://wishavwarta.in/wp-content/uploads/2017/08/arrest196-300x169.jpg" alt="" width="300" height="169" /></div> <div><strong> ਬਠਿੰਡਾ</strong> : ਏਅਰਫੋਰਸ ਸਟੇਸ਼ਨ ਦੇ ਕੋਲ ਹਵਾਈ ਫੌਜ ਦੀ ਜਾਸੂਸੀ ਕਰ ਰਿਹਾ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜਿਆ ਗਿਆ ਰਮੇਸ਼ ਕੁਮਾਰ ਯੂਪੀ ਦੇ ਬਾਗਪਤ ਦਾ ਰਹਿਣ ਵਾਲਾ ਹੈ , ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕੀਤੀ।</div>