ਹਰਿਆਣਾ ਸਰਕਾਰ ਵੱਲੋਂ ਤਿੰਨ ਆਈਏਐਸ ਅਫਸਰਾਂ ਦੇ ਤਬਾਦਲੇ
ਪੰਚਕੂਲਾ ਨੂੰ ਮਿਲਿਆ ਨਵਾਂ ਡਿਪਟੀ ਕਮਿਸ਼ਨਰ
ਚੰਡੀਗੜ੍ਹ, 22 ਨਵੰਬਰ(ਵਿਸ਼ਵ ਵਾਰਤਾ)- ਹਰਿਆਣਾ ਸਰਕਾਰ ਵੱਲੋਂ ਤਿੰਨ ਆਈਏਐਸ ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਜਿਹਨਾਂ ਵਿੱਚ ਵਿਕਾਸ ਗੁਪਤਾ ਬੈਚ 2011 ਨੂੰ ਐਡਵਾਇਜ਼ਰ ਸਿਵਲਏਵੀਏਸ਼ਨ ਹਰਿਆਣਾ ਅਤੇ ਸੈਕਟਰੀ ਸਿਵਲਏਵੀਏਸ਼ਨ ਹਰਿਆਣਾ
ਮਹਾਂਵੀਰ ਕੋਸ਼ਿਕ ਬੈਚ 2011 ਨੂੰ ਡਿਪਟੀ ਕਮਿਸ਼ਨਰ ਪੰਚਕੂਲਾ
ਪਰਦੀਪ ਕੁਮਾਰ ਨੂੰ ਡਿਪਟੀ ਕਮਿਸ਼ਨਰ ਫਤਿਹਾਬਾਦ ਵੱਜੋਂ ਤਬਦੀਲ ਕੀਤਾ ਗਿਆ ਹੈ।
ਦੇਖੋ, ਪੂਰੀ ਲਿਸਟ