ਹਰਿਆਣਾ ਸਰਕਾਰ ਨੇ ਕੀਤਾ ਫ਼ੇਰਬਦਲ
ਮਮਤਾ ਬਣੀ ਪੰਚਕੁਲਾ ਦੀ ਨਵੀਂ ਅਸਟੇਟ ਅਧਿਕਾਰੀ
ਚੰਡੀਗੜ੍ਹ 26 ਫਰਵਰੀ (ਵਿਸ਼ਵ ਵਾਰਤਾ) ਹਰਿਆਣਾ ਸਰਕਾਰ ਨੇ ਸ਼ੁੱਕਰਵਾਰ ਦੇਰ ਸ਼ਾਮ ਨੂੰ 56 ਐਚ.ਸੀ.ਐੱਸ. ਤਬਦੀਲ ਕੀਤੇ ਗਏ ਹਨ। ਅਧਿਕਾਰੀਆਂ ਵਿੱਚ ਕਈ ਜ਼ਿਲ੍ਹਿਆਂ ਦੇ ਐਸ.ਡੀ.ਐਮ ਅਤੇ ਏ.ਡੀ.ਸੀ. ਕਿੱਥੇ- ਕਿੱਥੇ ਰੱਖਿਆ ਗਿਆ ਪੜ੍ਹੋ