ਹਰਿਆਣਾ ਬੋਰਡ ਅੱਜ ਕਰੇਗਾ 12ਵੀਂ ਜਮਾਤ ਦਾ ਨਤੀਜਾ ਘੋਸ਼ਿਤ
ਦੇਖੋ ਕਦੋਂ ਤੇ ਕਿਵੇਂ ਚੈੱਕ ਕਰ ਸਕਦੇ ਹੋ ਨਤੀਜਾ
ਚੰਡੀਗੜ੍ਹ,26 ਜੁਲਾਈ(ਵਿਸ਼ਵ ਵਾਰਤਾ) ਹਰਿਆਣਾ ਸਕੂਲ ਬੋਰਡ ਅੱਜ 12ਵੀਂ ਜਮਾਤ ਦਾ ਨਤੀਜਾ ਕਰੇਗਾ। ਨਤੀਜਾ ਦੁਪਹਿਰ 2:30 ਵਜੇ ਆਵੇਗਾ। ਇਸ ਦੀ ਜਾਣਕਾਰੀ ਬੋਰਡ ਦੇ ਅਧਿਕਾਰੀਆਂ ਨੇ ਦਿੱਤੀ ਹੈ ਅਤੇ ਵਿਦਿਆਰਥੀ ਬੋਰਡ ਦੀ ਸਾਇਟ ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਹਨ। ਇਸ ਲਿੰਕ https://bseh.org.in/ ਨੂੰ ਕਲਿੱਕ ਕਰਕੇ ਵੀ ਤੁਸੀਂ ਆਪਣਾ ਨਤੀਜਾ ਦੇਖ ਸਕਦੇ ਹੋ।