ਹਰਿਆਣਾ ਦੇ ਨਵ-ਨਿਯੁਕਤ ਰਾਜਪਾਲ ਬੰਡਾਰੂ ਦੱਤਾਤ੍ਰੇਯ ਪਹੁੰਚੇ ਚੰਡੀਗੜ੍ਹ ਰਾਜ ਭਵਨ
ਇਸ ਤਰੀਕ ਨੂੰ ਚੁੱਕਣਗੇ ਸਹੁੰ
ਦਿੱਲੀ, 13ਜੁਲਾਈ (ਵਿਸ਼ਵ ਵਾਰਤਾ)ਹਰਿਆਣਾ ਦੇ ਨਵੇਂ ਨਿਯੁਕਤ ਰਾਜਪਾਲ ਬੰਡਾਰੂ ਦੱਤਾਤ੍ਰੇਯ ਚੰਡੀਗੜ੍ਹ ਦੇ ਰਾਜ ਭਵਨ ਪਹੁੰਚੇ ਹਨ। ਉਹ 15 ਜੁਲਾਈ ਨੂੰ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁੱਕਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਰਵੀ ਸ਼ੰਕਰ ਝਾਅ ਵੀ ਸਹੁੰ ਚੁੱਕਣਗੇ।