<blockquote><span style="color: #ff0000;"><strong>ਹਰਿਆਣਾ ਕਾਂਗਰਸ ਨੂੰ ਮਿਲਿਆ ਨਵਾਂ ਪ੍ਰਧਾਨ</strong></span></blockquote> ਚੰਡੀਗੜ੍ਹ,27 ਅਪ੍ਰੈਲ(ਵਿਸ਼ਵ ਵਾਰਤ)-ਕਾਂਗਰਸ ਪਾਰਟੀ ਵੱਲੋਂ ਹਰਿਆਣਾ ਵਿੱਚ ਫੇਰਬਦਲ ਕੀਤਾ ਗਿਆ ਹੈ। ਅੱਜ ਭੁਪਿੰਦਰ ਹੁੱਡਾ ਦੇ ਕਰੀਬੀ ਉਦੈ ਭਾਨ ਨੂੰ 4 ਕਾਰਜਕਾਰੀ ਪ੍ਰਧਾਨਾਂ ਦੇ ਨਾਲ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। <img class="alignnone size-full wp-image-198535" src="https://punjabi.wishavwarta.in/wp-content/uploads/2022/04/e8eda9c1-ea23-4a6a-ade2-702de98c4d13.jpg" alt="" width="828" height="1169" />