ਚੰਡੀਗੜ੍ਹ 28 ਅਪ੍ਰੈਲ( ਵਿਸ਼ਵ ਵਾਰਤਾ)- ਕੋਰੋਨਾ ਰਾਜ ਵਿੱਚ ਵੱਧ ਰਹੇ ਦਹਿਸ਼ਤ ਦੇ ਮੱਦੇਨਜ਼ਰ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਸਮੂਹ ਸਿੱਖ ਸ਼ਰਧਾਲੂਆਂ ਲਈ ਕੋਰੋਨਾ ਟੈਸਟ ਲਿਆ ਜਾਵੇਗਾ। ਸਿਹਤ ਵਿਭਾਗ ਸਾਰੇ ਸ਼ਰਧਾਲੂਆਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ, ਸਭ ਦੀ ਜਾਂਚ ਕੀਤੀ ਜਾਏਗੀ। ਲਾਪ੍ਰਵਾਹੀ ਕਾਰਨ ਸਖਤ ਕਾਰਵਾਈ ਕੀਤੀ ਜਾਵੇਗੀ।
Latest News : ਲੱਡੂ ਵਿਵਾਦ ਦਰਮਿਆਨ ਤਿਰੁਮਾਲਾ ਮੰਦਰ ਪਹੁੰਚੇ CJI ਚੰਦਰਚੂੜ, ਪਰਿਵਾਰ ਨਾਲ ਕੀਤੀ ਪੂਜਾ
Latest News : ਲੱਡੂ ਵਿਵਾਦ ਦਰਮਿਆਨ ਤਿਰੁਮਾਲਾ ਮੰਦਰ ਪਹੁੰਚੇ CJI ਚੰਦਰਚੂੜ, ਪਰਿਵਾਰ ਨਾਲ ਕੀਤੀ ਪੂਜਾ ਤਿਰੂਪਤੀ, 30ਸਤੰਬਰ(ਵਿਸ਼ਵ ਵਾਰਤਾ)Latest News :...