ਨਵੀਂ ਦਿੱਲੀ, 5 ਜਨਵਰੀ – ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ| ਇਸ ਦੌਰਾਨ ਅੱਜ ਮੌਜੂਦਾ ਸੈਸ਼ਨ ਦਾ ਆਖਰੀ ਦਿਨ ਸੀ, ਪਰ ਆਖਰੀ ਦਿਨ ਭਾਰੀ ਹੰਗਾਮਾ ਜਾਰੀ ਰਿਹਾ| ਸੰਸਦ ਦੇ ਅਣਮਿੱਥੇ ਸਮੇਂ ਲਈ ਮੁਲਤਵੀ ਹੋਣ ਤੋਂ ਬਾਅਦ ਤਿੰਨ ਤਲਾਕ ਬਿੱਲ ਵਿਚਾਲੇ ਹੀ ਲਟਕ ਗਿਆ ਹੈ| ਇਸ ਬਿੱਲ ਨੂੰ ਲੋਕ ਸਭਾ ਵਿਚ ਪਾਸ ਕਰਵਾ ਲਿਆ ਗਿਆ ਸੀ, ਪਰ ਇਹ ਰਾਜ ਸਭਾ ਵਿਚ ਹਾਲੇ ਪਾਸ ਨਹੀਂ ਹੋ ਸਕਿਆ|
AAP ਦਿੱਲੀ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵੱਡੀ ਜਾਣਕਾਰੀ
AAP ਦਿੱਲੀ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਦਿੱਤੀ ਵੱਡੀ ਜਾਣਕਾਰੀ ਦਿੱਲੀ 'ਚ 'ਆਪ' ਆਪਣੇ ਦਮ 'ਤੇ ਲੜੇਗੀ ਵਿਧਾਨ...