<img class="alignnone wp-image-33007 size-full" src="https://wishavwarta.in/wp-content/uploads/2018/09/f70ac693-587d-4c31-9e32-7cfe4d7c71e3.jpg" alt="" width="500" height="391" /> ਚੰਡੀਗੜ, 21 ਸਤੰਬਰ (ਵਿਸ਼ਵ ਵਾਰਤਾ) – ਸੰਤ ਬਲਜਿੰਦਰ ਸਿੰਘ ਜੀ (ਰਾੜਾ ਸਾਹਿਬ) ਵਲੋਂ ਮਿਤੀ 4 ਅਕਤੂਬਰ ਤੋਂ 9 ਅਕਤੂਬਰ 2018 ਨੂੰ ਸ਼ਾਮ 7 ਵਜੇ ਤੋਂ 10 ਵਜੇ ਤੱਕ ਗੁਰਦੁਆਰਾ ਸਿੰਘ ਸਭਾ ਮਾਲ ਰੋਡ ਪਟਿਆਲਾ ਵਿਖੇ ਦੀਵਾਨ ਸਜਾਏ ਜਾ ਰਹੇ ਹਨ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤੇਗਾ।